ਵੀਡਿਉ । ਜੜ੍ਹਾਂ। ਤਨਵੀਰ । ਪੰਜਾਬੀ ਕਵਿਤਾ । #punjabipoetry Jarhan | Tanveer

#punjabipoetry Jarhan | Tanveer

ਕਵਿਤਾ: ਜੜ੍ਹਾਂ ਕਵੀ: ਤਨਵੀਰ ਪੁਸਤਕ: ਕੋਈ ਸੁਣਦਾ ਹੈ ਵਿਚੋਂ ਜੜ੍ਹਾਂ ਸੀਰੀ ਜੀਰੀ ਦੀ ਪਨੀਰੀ ਲਈ ਜਾਂਦਾ ਹੈ ਬੂਟਿਆਂ ‘ਚੋਂ ਹੰਝੂ ਕਿਰਦੇ ਜਾਂਦੇ ਨੇ ਮੈਂ ਸੋਚਦਾਂ ਪੌਦੇ ਦੇ ਪੱਟਣ ਤੋਂ ਲੱਗਣ ਵਾਲੇ ਸਮੇਂ ਬਾਰੇ ਸੜਕ ਤੋਂ ਡੋਲੀ ਲੰਘੀ ਜਾਂਦੀ ਹੈ ਪਹਿਲੀ ਵਾਰੀ ਸੋਚਦਾਂ ਮੈਂ ਆਪਣੀ ਪਤਨੀ ਬਾਰੇ

tanveer kavita, tanveer poetry, tanveer shayari, tanveer poetry status, tanveer poetry in Punjabi language, ਤਨਵੀਰ ਦੀ ਕਵਿਤਾ, ਤਨਵੀਰ ਕਵਿਤਾ ਜੜ੍ਹਾਂ, ਪੰਜਾਬੀ ਕਵਿਤਾ ਤਨਵੀਰ, ਤਨਵੀਰ ਪੰਜਾਬੀ ਕਵਿਤਾ, #punjabipoetry 


ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: