ਹਿੰਦੀ ਕਵਿਤਾ: ਮੇਰੇ ਘਰ ਚੱਲੋਗੇ-ਪਾਵਸ ਨੀਰ/ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ
ਓਥੇ ਖੂੰਜੇ ‘ਚ ਇਕੱਲਾ ਖੜਾ ਹੈ ਮੇਰਾ ਬੱਲਾ ਤੇ ਕਦੋਂ ਦੀ ਖਪਰੈਲ ਤੇ ਫਸੀ ਹੋਈ ਹੈ ਭਰਾ ਦੀ ਗੇਂਦ ਘਰ ਚੱਲੋ ਉਸਨੂੰ ਉਤਾਰਾਂਗੇ, ਮਨ ਬਹਿਲ ਜਾਵੇਗਾ ਓਥੇ ਹੀ ਮੇਰੇ ਗਵਾਂਢ ਫਿਰਦਾ ਹੈ ਇਕ ਪੋਟਲੀ ਵਾਲਾ ਉਹਨੇ ਆਪਣੀ ਬੋਰੀ ਚ ਲੁਕਾਏ ਨੇ ਕਿੰਨੇ ਬਚਪਨ ਘਰ ਚੱਲੋ ਉਸ ਤੋਂ ਥੋੜੀ ਕਵਿਤਾ ਉਧਾਰ ਮੰਗ ਲਿਆਵਾਂਗੇ ਉਸੇ ਰਾਹ ਤੇ … Read more