ਆਓ ਗ਼ਜ਼ਲ ਲਿਖਣੀ ਸਿੱਖੀਏ-4
ਲਗਾਂ ਨੂੰ ਖ਼ਾਰਜ ਕਰਨ ਦੇ ਨਿਯਮ ਮਾਤਰਾਵਾਂ ਦੀ ਗਿਣਤੀ ਕਰਦੇ ਸਮੇਂ ਲਘੂ-ਲਗਾਂ (ਸਿਹਾਰੀ, ਔਂਕੜ ਅਤੇ ਬਿੰਦੀ) ਤਾਂ ਹਮੇਸ਼ਾ ਹੀ ਗਿਣਤੀ ’ਚੋਂ ਖ਼ਾਰਜ਼ ਕਰ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਉਹ ਉਚਾਰਨ ਸਮੇਂ ਕੋਈ ਸਮਾਂ ਨਹੀਂ ਲੈਂਦੀਆਂ। ਪਰ ਕਈ ਵਾਰੀ ਦੀਰਘ-ਲਗਾਂ ਨੂੰ ਵੀ ਆਪਾਂ ਬੋਲਦੇ ਸਮੇਂ ਥੋੜ੍ਹਾ ਦਬਾ ਕੇ ਬੋਲਦੇ ਹਾਂ, ਐਸੀ ਹਾਲਤ ਵਿੱਚ ਉਹ ਵੀ ਗਿਣਤੀ ਵਿਚੋਂ … Read more