ਆਓ ਗ਼ਜ਼ਲ ਲਿਖਣੀ ਸਿੱਖੀਏ-4

ਲਗਾਂ ਨੂੰ ਖ਼ਾਰਜ ਕਰਨ ਦੇ ਨਿਯਮ ਮਾਤਰਾਵਾਂ ਦੀ ਗਿਣਤੀ ਕਰਦੇ ਸਮੇਂ ਲਘੂ-ਲਗਾਂ (ਸਿਹਾਰੀ, ਔਂਕੜ ਅਤੇ ਬਿੰਦੀ) ਤਾਂ ਹਮੇਸ਼ਾ ਹੀ ਗਿਣਤੀ ’ਚੋਂ ਖ਼ਾਰਜ਼ ਕਰ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਉਹ ਉਚਾਰਨ ਸਮੇਂ ਕੋਈ ਸਮਾਂ ਨਹੀਂ ਲੈਂਦੀਆਂ। ਪਰ ਕਈ ਵਾਰੀ ਦੀਰਘ-ਲਗਾਂ ਨੂੰ ਵੀ ਆਪਾਂ ਬੋਲਦੇ ਸਮੇਂ  ਥੋੜ੍ਹਾ ਦਬਾ ਕੇ ਬੋਲਦੇ ਹਾਂ, ਐਸੀ ਹਾਲਤ ਵਿੱਚ ਉਹ ਵੀ ਗਿਣਤੀ ਵਿਚੋਂ … Read more

ਆਓ ਗ਼ਜ਼ਲ ਲਿਖਣੀ ਸਿੱਖੀਏ-3

ਰੁਕਨਾਂ ਬਾਰੇ ਹੋਰ ਵਿਸਥਾਰ ਪਿਛਲੇ ਪਾਠ ਵਿੱਚ ਆਪਾਂ ਕੇਵਲ ਦੋ ਰੁਕਨਾਂ ‘ਫ਼ੇ’ ਅਤੇ ‘ਫ਼ੇਲੁਨ’ ਬਾਰੇ ਹੀ ਵਿਚਾਰ ਕੀਤੀ ਸੀ। ਇਸ ਪਾਠ ਵਿੱਚ ਅਸੀਂ ਰੁਕਨਾਂ ਬਾਰੇ ਜ਼ਰਾ ਹੋਰ ਵਿਸਥਾਰ ਵਿੱਚ ਗੱਲ ਕਰਾਂਗੇ। ਮਾਤਰਾਵਾਂ ਦੇ ਛੋਟੇ-ਵੱਡੇ ਸਮੂਹਾਂ ਨੂੰ ‘ਰੁਕਨ’ ਕਿਹਾ ਜਾਂਦਾ ਹੈ। ਇਹਨਾਂ ਨਾਲ ਕਿਸੇ ਸ਼ਿਅਰ ਦੇ ਵਜ਼ਨ (ਲੰਬਾਈ) ਨੂੰ ਮਿਣਿਆ ਜਾ ਸਕਦਾ ਹੈ। ਜਿਵੇਂ ਕਿਸੇ ਵਸਤੂ … Read more

ਆਓ ਗ਼ਜ਼ਲ ਲਿਖਣੀ ਸਿੱਖੀਏ-2:ਸਵਾਲ-ਜਵਾਬ

ਗ਼ਜ਼ਲ ਦੇ ਵਿਦਿਆਰਥੀਓ ਅਤੇ ਪਾਠਕ ਸਾਥੀਓ, ਜਿਵੇਂ ਕਿ ਤੁਸੀ ਸਾਰੇ ਜਾਣਦੇ ਹੋ ਕਿ ਜਨਾਬ ਅਮਰਜੀਤ ਸਿੰਘ ਸੰਧੂ ਆਪਣੀ ਇਸ ਲੇਖ ਲੜੀ ਰਾਹੀਂ ਗ਼ਜ਼ਲ ਲਿਖਣ ਦੇ ਨੁਕਤੇ ਸਿਖਾ ਰਹੇ ਹਨ। ਇਸ ਉਪਰਾਲੇ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਵੀ ਲੇਖ-ਲੜੀ ਦੌਰਾਨ ਪਾਠਕਾਂ/ਸਿਖਿਆਰਥੀਆਂ ਦੇ ਮਨਾਂ ਵਿਚ ਸਵਾਲ ਸ਼ੰਕੇ ਹੋਣੇ ਵੀ ਕੁਦਰਤੀ ਵਰਤਾਰਾ … Read more

ਆਓ ਗ਼ਜ਼ਲ ਲਿਖਣੀ ਸਿੱਖੀਏ-2

ਪੰਜਾਬੀ ਪਿਆਰਿਓ ! ਲਫ਼ਜ਼ਾਂ ਦਾ ਪੁਲ ਦੀ ‘ਆਓ ਗ਼ਜ਼ਲ ਲਿਖਣੀ ਸਿੱਖੀਏ’ ਪਾਠ ਲੜੀ ਤਹਿਤ ਦੂਸਰਾ ਪਾਠ ਹਾਜ਼ਿਰ ਹੈ। ਇਹ ਪਾਠ ਪੜ੍ਹ ਕੇ ਤੁਹਾਡੇ ਮਨ ਵਿਚ ਜੋ ਵੀ ਸਵਾਲ, ਸ਼ੰਕੇ ਜਾਂ ਵਿਚਾਰ ਆਉਂਦੇ ਹਨ, ਉਹ ਤੁਸੀ ਲੇਖ ਦੇ ਹੇਠਾਂ ਟਿੱਪਣੀ (ਕੁਮੈਂਟ) ਦੇ ਰੂਪ ਵਿਚ ਲਿਖ ਸਕਦੇ ਹੋ। ਸਾਰੇ ਸਵਾਲ, ਸ਼ੰਕੇ ਅਤੇ ਵਿਚਾਰ ਅਮਰਜੀਤ ਸਿੰਘ ਸੰਧੂ ਹੁਰਾਂ … Read more

ਆਓ ਗ਼ਜ਼ਲ ਲਿਖਣੀ ਸਿੱਖੀਏ-1

 ਲਫ਼ਜ਼ਾਂ ਦਾ ਪੁਲ ਦੇ ਮਦਦ ਸੈਕਸ਼ਨ ਰਾਹੀਂ ਅਸੀ ਪੰਜਾਬੀ ਭਾਸ਼ਾ ਨੂੰ ਕੰਮਪਿਊਟਰ ਤੇ ਵਰਤਣ ਦੀ ਤਕਨੀਕ ਬਾਰੇ ਜਾਣਕਾਰੀ ਦਿੰਦੇ ਹਾਂ। ਲੰਮੇ ਸਮੇਂ ਤੋਂ ਅਸੀ ਇਸ ਰਾਹੀਂ ਸਾਹਿਤਕ ਸਿਨਫਾਂ ਦੀਆਂ ਬਾਰੀਕੀਆਂ ਦੱਸਣ ਲਈ ਵੀ ਕਾਰਜਸ਼ੀਲ ਸਾਂ ਅਤੇ ਸਾਡੇ ਯਤਨਾਂ ਨੂੰ ਓਦੋਂ ਬੂਰ ਪਿਆ, ਜਦੋਂ ਉਸਤਾਦ ਸ਼ਾਇਰ ਅਮਰਜੀਤ ਸਿੰਘ ਸੰਧੂ ਹੁਰਾਂ ਨੇ ਆਪਣੇ ਲੰਬੇ ਤਜਰਬੇ ਅਤੇ ਸ਼ਾਇਰੀ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com