ਨਵਾਂ ਪਤਾ: ਇਮਰੋਜ਼
ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ… ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਸਨ…ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ…ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ…ਕਿਉਂ ਕਿ ਅੰਮ੍ਰਿਤਾ ਦਾ ਘਰ ਢਹਿ ਗਿਐ…ਇਮਰੋਜ਼ ਨਵੇਂ ਪਤੇ ‘ਤੇ ਚਲਾ ਗਿਐ… ਨਵੇਂ ਪਤੇ ਬਾਰੇ ਉਸ ਦਾ ਕੀ ਕਹਿਣੈ…ਉਸ ਦੀ ਨਜ਼ਮ ਦੱਸਦੀ ਐ… ਉਸ ਨਾਲ … Read more