ਈ-ਪਾਠਕ ਮੁਕਾਬਲਾ ਨਿਯਮ ਅਤੇ ਸ਼ਰਤਾਂ
ਪੰਜਾਬੀ ਪਿਆਰਿਓ!!! ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਲਫ਼ਜ਼ਾਂ ਦਾ ਪੁਲ ਵੱਲੋਂ ਐਲਾਣੇ ਗਏ ਮਾਸਿਕ ਸਰਵੋਤੱਮ ਈ-ਪਾਠਕ ਮੁਕਾਬਲੇ ਦਾ ਆਰੰਭ ਅਸੀ ਭਾਰਤ ਦੇ ਆਜ਼ਾਦੀ ਦਿਹਾੜੇ 15 ਅਗਸਤ ਤੋਂ ਸ਼ੁਰੂ ਕਰ ਰਹੇ ਹਾਂ। ਇਸ ਮੁਕਾਬਲੇ ਵਿਚ ਹਰ ਮਹੀਂਨੇ ਜੇਤੂ ਰਹਿਣ ਵਾਲੇ ਪਾਠਕ ਨੂੰ 300 ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ। ਇਹ ਇਨਾਮ ਪੰਜਾਬੀ ਸਾਹਿੱਤ ਦੇ … Read more