ਖੁਦਕੁਸ਼ੀ: ਕਰਨ ਭੀਖੀ
ਖੁਦਕੁਸ਼ੀ ਬੁਜ਼ਦਿਲੀ ਹੈ ਅਵਾਮ ਲਈ ਖੜ੍ਹਨਾ ਹੱਕਾਂ ਲਈ ਲੜਨਾਲੜਦਿਆਂ ਮਰਨਾ ਜ਼ਿੰਦਗੀ ਹੈ ਕਿਰਤੀ ਹੱਡਾਂ ‘ਚ ਵੀ ਕਿਉਂ ਬੈਠ ਗਈ ਆਲਸਹੱਕਾਂ ਦੀ ਆਵਾਜ਼ ਕਿਉਂ ਪੈ ਗਈ ਮੱਧਮ ਹਰ ਚਿਹਰਾ ਹੋ ਗਿਆ ਵੇ ਵਕਤਾਦੇਸ਼ ਦਾ ਨੇਤਾ ਕਿਸੇ ਹੋਰ ਦੁਨੀਆਂ ‘ਚ ਵਸਦਾ ਹੈ ਹੱਸਦਾ ਹੈ ਲੋਕਾਈ ਨੂੰ ਲਗਾਤਾਰ ਡੱਸਦਾ ਹੈ । ਆਤਮ ਹੱਤਿਆ ਹੱਲ ਨਹੀਂ ਜ਼ਿੰਦਗੀ ਦਾ ਕਿ … Read more