ਅਪਨਾ ਮੂਲ ਪਛਾਣ: ਕਰਮਜੀਤ ਸਿੰਘ ‘ਨੂਰ’
ਫ਼ੁੱਲ ਇਕ ਦਿਨ ਫੁੱਲ ਕੇ ਕਹਿਣ ਲੱਗਾ, ਮਹਿਕਾਂ ਵੰਡਦਾਂ ਮੈਂ ਗ਼ੁਲਜ਼ਾਰ ਅੰਦਰ ।ਕਰਨਾ ਕਿਸੇ ਦਾ ਮਾਣ ਸਤਿਕਾਰ ਹੋਵੇ, ਲੋਕੀ ਮੈਨੂੰ ਪਰੋਂਦੇ ਨੇ ਹਾਰ ਅੰਦਰ ।ਭੌਰੇ, ਤਿਤਲੀਆਂ, ਚੂਸਦੇ ਰਸ ਮੇਰਾ, ਬੁਲਬੁਲ ਚਹਿਕਦੀ ਮੇਰੇ ਪਿਆਰ ਅੰਦਰ ।ਕੌਣ ਪੁੱਛਦੈ ਟਹਿਣੀਆਂ ਪੱਤਿਆਂ ਨੂੰ, ਕੀਮਤ ਪੈਂਦੀ ਹੈ ਮੇਰੀ ਬਾਜ਼ਾਰ ਅੰਦਰ । ਫ਼ੇਰ ਆਣ ਕੇ ਫ਼ਲ ਨੇ ਫ਼ੜ੍ਹ ਮਾਰੀ, ਯਾਰੋ ਆਸ਼ਕ … Read more