ਵੀਡਿਉ । ਜੜ੍ਹਾਂ। ਤਨਵੀਰ । ਪੰਜਾਬੀ ਕਵਿਤਾ । #punjabipoetry Jarhan | Tanveer
ਕਵਿਤਾ: ਜੜ੍ਹਾਂ ਕਵੀ: ਤਨਵੀਰ ਪੁਸਤਕ: ਕੋਈ ਸੁਣਦਾ ਹੈ ਵਿਚੋਂ ਜੜ੍ਹਾਂ ਸੀਰੀ ਜੀਰੀ ਦੀ ਪਨੀਰੀ ਲਈ ਜਾਂਦਾ ਹੈ ਬੂਟਿਆਂ ‘ਚੋਂ ਹੰਝੂ ਕਿਰਦੇ ਜਾਂਦੇ ਨੇ ਮੈਂ ਸੋਚਦਾਂ ਪੌਦੇ ਦੇ ਪੱਟਣ ਤੋਂ ਲੱਗਣ ਵਾਲੇ ਸਮੇਂ ਬਾਰੇ ਸੜਕ ਤੋਂ ਡੋਲੀ ਲੰਘੀ ਜਾਂਦੀ ਹੈ ਪਹਿਲੀ ਵਾਰੀ ਸੋਚਦਾਂ ਮੈਂ ਆਪਣੀ ਪਤਨੀ ਬਾਰੇ tanveer kavita, tanveer poetry, tanveer shayari, tanveer poetry status, … Read more