ਇੰਦਰਜੀਤ ਨੰਦਨ
ਜਾਣ-ਪਛਾਣਸਵੈ ਕਥਨ “ਮੈਂ ਪੰਜਾਬੀ ਭਾਸ਼ਾ ਦੀ ਲੇਖਕ ਹਾਂ। ਮੈਂ ਕਵਿਤਾ ਨੂੰ ਮੁਹੱਬਤ ਕਰਦੀ ਹਾਂ। ਇਹੀ ਮੇਰੀ ਜ਼ਿੰਦਗੀ ਹੈ। ਕਵਿਤਾ ਬਿਨ੍ਹਾਂ ਮੈਂ ਸਾਹ ਵੀ ਨਹੀਂ ਲੈ ਸਕਦੀ। ਮੈਂ ਆਪਣੀ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ, ਤਜੁਰਬੇ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਕਰਦੀ ਹਾਂ।ਮੈਂ ਕਵਿਤਾ ਬਿਨਾਂ ਅਧੂਰੀ ਹਾਂ। ਕਵਿਤਾ ਮੇਰੇ ਦੁੱਖਾਂ ਸੁੱਖਾਂ ਦੀ ਹਮਸਫ਼ਰ ਹੈ। ਜੋ ਮੈਂ ਕਿਸੇ ਨਾਲ ਸਾਂਝਾ … Read more