Punjabi Story । ਗਲੀ ਨੰਬਰ ਕੋਈ ਨਹੀਂ-ਅਨੇਮਨ ਸਿੰਘ । Aneman Singh
ਸਾਡੀ ਸਾਰੀ ਗਲੀ ਦੇ ਬੰਦੇ ਤਾਂ ਹੋਏ ਹੀ, ਜ਼ਨਾਨੀਆਂ ਵੀ ਸੱਟੇ ਲਾਉਂਦੀਆਂ ਨੇ। ਸੀਬੋ ਮੇਰੇ ਸੁਪਨਿਆਂ ‘ਚ ਰੋਜ਼ ਆਉਂਦੀ-”ਵੇ ਲੋਧੀ.. ਮੇਰਾ ਬਦਲਾ ਲਏਂਗਾ ਕੇ ਨਾ?”
ਸਾਡੀ ਸਾਰੀ ਗਲੀ ਦੇ ਬੰਦੇ ਤਾਂ ਹੋਏ ਹੀ, ਜ਼ਨਾਨੀਆਂ ਵੀ ਸੱਟੇ ਲਾਉਂਦੀਆਂ ਨੇ। ਸੀਬੋ ਮੇਰੇ ਸੁਪਨਿਆਂ ‘ਚ ਰੋਜ਼ ਆਉਂਦੀ-”ਵੇ ਲੋਧੀ.. ਮੇਰਾ ਬਦਲਾ ਲਏਂਗਾ ਕੇ ਨਾ?”
ਦੀਪਕ ਤਾਂ ਉਸ ਨੂੰ ਦੇਖ ਸੁੰਨ ਹੀ ਹੋ ਗਿਆ। ਉਹਦਾ ਸਾਹ ਹੀ ਅਟਕ ਗਿਆ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ।
ਉਹ ਥੋੜ੍ਹਾ ਪਰ੍ਹੇ ਨੂੰ ਇੱਕ ਬੈਂਚ ‘ਤੇ ਬੈਠ ਗਈ, ਪਤਾ ਨਹੀਂ ਅਪਣੇ ਪਰਸ ‘ਚੋਂ ਕੀ ਲੱਭ ਰਹੀ ਸੀ। ਹਿੰਮਤ ਕਰ ਦੀਪਕ ਨੇ ਉੱਧਰ ਵੇਖਿਆ। ਉਹੀ ਚਿਹਰਾ ਜਿਹੜਾ ਕਦੇ ਕਿੰਨਾ ਖਿੜ ਜਾਂਦਾ, ਕਦੇ ਰੁੱਸ ਜਾਂਦਾ ਤੇ ਕਦੇ ਜਦੋਂ ਕਿਸੇ ਚੀਜ਼ ‘ਚ ਖੁਭਿਆ ਹੋਵੇ ਤਾਂ ਨੱਕ ਜਿਹਾ ਚੜ੍ਹਾ ਕੇ ਬੁੱਲ੍ਹ ਘੁੱਟ ਲੈਂਦਾ, ਅੱਜ ਵੀ ਉਹੀ ਹਾਵ ਭਾਵ, ਉਹੀ ਸਭ ਕੁਝ। ਬੜੀ ਕੋਸਿ਼ਸ਼ ਕੀਤੀ ਉਹਨੇ ਕਿ ਉੱਧਰ ਨਾ ਦੇਖੇ ਪਰ ਧਿਆਨ ਬਾਰ ਬਾਰ ਉੱਧਰ ਹੀ ਦੌੜਦਾ।
ਜਿੰਦਰ ਨੀਂਦ ਮੇਰੇ ਵੱਸ ’ਚ ਨਹੀਂ ਰਹੀ। ਮੇਰੇ ਸਾਹਮਣੇ ਤਾਂ ਪ੍ਰਸ਼ਨਾਂ ਦੀ ਵਿਸ਼ਾਲ ਦੁਨੀਆਂ ਉਸਰੀ ਹੋਈ ਹੈ। ਮਸਲਨ :ਔਰਤ ਨੂੰ ਮੌਤ ਤੋਂ ਡਰ ਕਿਉਂ ਨਹੀਂ ਲੱਗਾ? ਕੀ ਉਹ ਪਾਗਲ ਸੀ? ਕੀ ਉਸ ਮੌਤ ਦੇ ਅਰਥਾਂ ਨੂੰ ਸਮਝ ਲਿਆ ਸੀ? ਕੀ ਉਹ ਆਪਣੇ ਬੱਚੇ ਦੀ ਬੀਮਾਰੀ ’ਤੇ ਐਨੀ ਚਿੰਤੁਤ ਸੀ ਕਿ ਉਹਨੂੰ ਮੌਤ ਦਾ ਡਰ ਹੀ … Read more
ਮੈਂ ਆਪਣੇ ਜਿਉਂਦਿਆਂ ਜੀਅ ਇਹ ਜ਼ਖਮ ਨ੍ਹੀਂ ਭਰਣ ਦੇਣੇ। ਇਹ ਜ਼ਖਮ ਰਿਸਦੇ ਰਹਿਣੇ ਚਾਹੀਦੇ ਆ। ਇਨ੍ਹਾਂ ’ਚ ਵਾਰ-ਵਾਰ ਕੀੜੇ ਪੈਣੇ ਚਾਹੀਦੇ ਆ। ਮੈਂ ਜਮਨੇ ਨਾਲੋਂ ਵੀ ਮਾੜੀ ਮੌਤੇ ਮਰਨਾ ਚਾਹੁੰਦਾ ਆਂ।
Parley Pul Punjabi Story by Surjit ਦੋ ਦਿਨਾਂ ਤੋਂ ਬਾਰਸ਼ ਰੁਕ ਹੀ ਨਹੀਂ ਰਹੀ। ਇਸ ਸਮੇਂ ਵੀ ਕਾਲੇ ਘਨਘੋਰ ਬੱਦਲ ਅਸਮਾਨ ਉੱਪਰ ਛਾਏ ਹੋਏ ਹਨ। ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹਾ ਹੈ ਤੇ ਮੇਰੇ ਦਿਲ ਵਿਚ ਆਇਆ ਹੈ, ‘ਇਹੋ ਜਿਹੇ ਮੌਸਮ ’ਚ ਦਫ਼ਤਰ ’ਚ ਬਹਿ ਕੇ ਵੀ ਕੀ ਕਰਨਾ ਹੈ, ਘਰ ਚਲਦੀ ਹਾਂ।’ ਇਹ … Read more
ਜਾਣ ਪਛਾਣ ਸਮਰਜੀਤ ਸਿੰਘ ਸ਼ਮੀ, ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਸਕੂ਼ਲ ਵਿਚ ਅਧਿਆਪਕ, ਪਿੜ ਵਿਚ ਪੱਤਰਕਾਰ, ਅਤੇ ਚਿੰਤਨ ਵੇਲੇ ਵਿਅੰਗਕਾਰ ਹੁੰਦਾ ਹੈ। ਅਖਬਾਰਾਂ ਅਤੇ ਰਸਾਲਿਆਂ ਵਿਚ ਛਪੇ ਆਪਣੇ ਵਿਅੰਗ ਲੇਖਾਂ ਰਾਹੀਂ ਸ਼ਮੀ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਹਿਯੋਗਕੰਪਿਊਟਰ ਤਕਨੀਕ, ਵਿਅੰਗ, ਕਹਾਣੀ ਸੰਪਰਕਤਲਵਾੜਾਜੇਬੀ ਫੋਨ: 9417355724 ਈ-ਮੇਲ: folkistguru@gmail.com, shammi@samarjeet.com ਫੇਸਬੁੱਕhttp://www.facebook.com/folkist ਬਲੌਗ/ਵੈੱਬਸਾਈਟhttp://shammionline.blogspot.com/ http://www.samarjeet.com ਪੁਸਤਕਾਂਡੱਬੂ ਸ਼ਾਸਤਰ (ਵਿਅੰਗ ਲੇਖ) … Read more
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com