ਗੁਰੂ ਦਾ ਸਿੱਖ । ਕੋਮਲ ਸੋਹਲ
ਜੋ ਵਿਕਾਰਾਂ ਤੋਂ ਸਦਾ ਦੂਰ ਰਹੇ ਵਿੱਚ ਨਾਮ-ਨਸ਼ੇ ਦੇ ਚੂਰ ਰਹੇ ਅੱਠੋਂ ਪਹਿਰ ਈ ਓਹਨੂੰ ਧਿਆਂਓਂਦਾ ਹੈ Komal Sohal | ਕੋਮਲ ਸੋਹਲ ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!ਜੋ ਸਭਨਾਂ ਦੇ ਨਾਲ ਪਿਆਰ ਕਰੇ ਸਭ ਧਰਮਾਂ ਦਾ ਸਤਿਕਾਰ ਕਰੇ ਜੋ ਸਾਂਝੀਵਾਲਤਾ ਦਾ ਨਾਹਰਾ ਲਗਾਓੁਂਦਾ ਹੈਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!ਜੋ ਜ਼ਾਲਮਾਂ ਦਾ ਸਦਾ ਨਾਸ਼ ਕਰੇ ਮਜ਼ਲੂਮਾਂ … Read more