ਪੰਜਾਬੀ ਮਾਂ: ਨੀਲਮ ਸੈਣੀ
ਮੇਰੇ ਗਲ਼ ਵਿਚ ਅੱਖਰਾਂ ਦੇ ਮੋਤੀਆਂ ਦੀ ਮਾਲਾ।ਮੇਰੇ ਸਿਰ ਉੱਤੇ ਸ਼ਬਦਾਂ ਦਾ ਸੂਹਾ ਹੈ ਦੁਸ਼ਾਲਾ।ਪੈਂਦਾ ਗਾਚੀ ਦਾ ਸੀ ਮੁੱਲ ਕਦੀ ਹੱਟੀਆਂ ਦੇ ਉੱਤੇ,ਲਾ-ਲਾ ਡੋਕ੍ਹੇ ਲਿਖੀ ਜਾਂਦੀ ਸੀ ਮੈਂ ਫੱਟੀਆਂ ਦੇ ਉੱਤੇ।ਇੰਟਰਨੈਟ ਉੱਤੇ, ਅੱਜ ਮਾਣ ਨਾਲ ਖੜ੍ਹੀ ਹਾਂ,ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ। ਦਿੰਦੀ ਨਾ ਅਸੀਸਾਂ ਥੱਕਾਂ, ਪੁੱਤਰਾਂ ਤੇ ਧੀਆਂ ਨੂੰ।ਬਲੌਗ-ਵੈਬ ਸਾਈਟ ਵਾਲੇ ਸਾਰਿਆਂ ਹੀ ਜੀਆਂ … Read more