ਦਿਲ ਦੇ ਤਪਦੇ ਮਾਰੂਥਲ ਵਿਚ: ਬਖ਼ਸ਼ਿੰਦਰ
ਦਿਲ ਦੇ ਤਪਦੇ ਮਾਰੂਥਲ ਵਿਚਅੱਕ ਫੰਭੜੀ ਦੀ ਛਾਂ।ਖ਼ੁਸ਼ੀਆਂ ਦੇ ਕੱਦ ਮਧਰੇ ਹੋ ਗਏਇਕ ਵੀ ਮੇਚ ਦੀ ਨਾ। ਕਿੰਨੇ ਕਹਿਰ ਸੀ ਹੁੰਦੇ ਤੱਕੇਏਸ ਸ਼ਹਿਰ ਦੀਆਂ ਗਲ਼ੀਆਂ ਨੇ,ਸਾਡੇ ਨਾਲ ਤਾਂ ਠੱਗੀ ਕੀਤੀਹਰ ਰੁੱਤੇ ਹੀ ਕਲੀਆਂ ਨੇ।ਕਿਸੇ ਨਾ ਸਾਡਾ ਰੋਣਾ ਸੁਣਿਆ,ਫੜੀ ਕਿਸੇ ਨਾ ਬਾਂਹ।ਦਿਲ ਦੇ ਤਪਦੇ ਮਾਰੂਥਲ ਵਿਚਅੱਕ ਫੰਭੜੀ ਦੀ ਛਾਂ… ਆਪਣੇ ਲਹੂ ਨਾ’ ਪੂਰਾ ਕੀਤਾਜਿਸ ਦੀਆਂ ਤਸਵੀਰਾਂ … Read more