ਕਵਿਤਾ । ਕਣੀਆਂ ਵਰਗੀ ਕੁੜੀ । ਗੁਰਪ੍ਰੀਤ ਗੀਤ
ਗੁਰਪ੍ਰੀਤ ਗੀਤ ਜਦੋਂ ਰੱਬ ਧਰਤੀ ਨੂੰ ਬਖ਼ਸ਼ਦੈ ਜੋਬਨਮੋਰ ਦੀਆਂ ਕੂਕਾਂ ਨਾਲਬੂੰਦਾਂ ਦੀਆਂ ਹੂਕਾਂ ਨਾਲਟਾਹਣੀਆਂ ਗਾਉਣਸਾਉਣ ਦੇ ਗੀਤਨੱਚਦੇ ਨੇ ਪੱਤੇਚੱਲਦਾ ਹੈ ਪਿਆਰ ਦਾ ਜਾਦੂਹੋ ਜਾਂਦੈ ਇਸ਼ਕ ਜ਼ਿੰਦਗੀ ਨਾਲ ਜਦੋਂ ਇਕ ਮੁਟਿਆਰਅੱਖਾਂ ਮੀਚੀਨੱਚਦੀ ਐ ਬੱਦਲਾਂ ਦੀ ਤਾਲ ਤੇਬਾਰਸ਼ ਲੁਕ ਜਾਂਦੀ ਐਉਹਦੀਆਂ ਲਹਿਰਾਉਂਦੀਆਂ ਜ਼ੁਲਫ਼ਾਂ ’ਚਜਦੋਂ ਬਾਰਸ਼ ਦਾ ਜਲਤਰੰਗਕਰਦੈ ਜੁਗ਼ਲਬੰਦੀਉਹਦੀਆਂ ਝਾਂਜਰਾਂਤੇ ਕੰਗਣਾਂ ਨਾਲਚੱਲਦੈ ਇਸ਼ਕ ਦਾ ਜਾਦੂਹੋ ਜਾਂਦੈ ਜ਼ਿੰਦਗੀ ਨਾਲ … Read more