ਕਾਮਰੇਡ ਦਾ ਟੂਣਾ: ਗੁਲਸ਼ਨ ਕੁਮਾਰ
ਪਿੰਡ ਖੇੜੀ ਨੌਧ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਦਾ ਗੁਲਸ਼ਨ ਕੁਮਾਰ, ਨਵਾਂ ਸਮਰੱਥ ਕਹਾਣੀਕਾਰ ਹੈ। ਅੱਜ ਕੱਲ੍ਹ ਉਹ ਦਿੱਲੀ ਵਿਚ ਟੀ.ਵੀ. ਲਈ ਕਥਾਕਾਰੀ ਕਰਨੀ ਸਿੱਖ ਰਿਹਾ ਹੈ। ਬੰਦੇ ਦੀ ਮਾਨਸਿਕਤਾ ਅਤੇ ਸਮਾਜਕ ਮਸਲਿਆਂ ਨੂੰ ਡੂੰਘਾਈ ਨਾਲ ਦੇਖਣ ਦੀ ਨੀਝ ਉਸ ਕੋਲ ਹੈ। ਕਥਾਕਾਰੀ ਵੱਲ ਉਸ ਨੇ ਹਾਲੇ ਆਪਣੀ ਪਹਿਲੀ ਪੁਲਾਂਘ ਹੀ ਪੁੱਟੀ ਹੈ, ਪਰ ਇਹ ਪਹਿਲੀ … Read more