ਸਿੱਖ ਧਰਮ ਰਾਜਨੀਤਕ ਨਹੀਂ ਨੈਤਿਕ ਸੱਤਾ ਦਾ ਲਖਾਇਕ ਹੈ
‘ਸਿੱਖ ਕੌਮ: ਹਸਤੀ ਤੇ ਹੋਣੀ’ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਲੁਧਿਆਣਾ। ਸਿੱਖ ਧਰਮ ਰਾਜਨੀਤਕ ਪ੍ਰਭੂਸੱਤਾ ਦੀ ਬਜਾਏ ਨੈਤਿਕ ਸੱਤਾ ਦਾ ਲਖਾਇਕ ਹੈ, ਇਹ ਵਿਚਾਰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਹੋਏ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਦੌਰਾਨ ਚਾਰ ਘੰਟੇ ਚੱਲੀ ਪ੍ਰਭਾਵਸ਼ਾਲੀ ਬਹਿਸ ਵਿਚ ਭਾਗ ਲੈਂਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਨੇ ਪ੍ਰਗਟ ਕੀਤੇ। ਸਿੱਖ ਰਾਜਨੀਤੀ … Read more