ਨਵੰਬਰ ਚੁਰਾਸੀ: ਜਗਤਾਰ ਸਿੰਘ ਭਾਈਰੂਪਾ
ਜਗਤਾਰ ਸਿੰਘ ਭਾਈਰੂਪਾ ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੌਂ ਹੁਣ ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।ਬੜੇ ਗੀਤ ਲਿਖ ਲਏ ਜਿਸਮਾਂ ਦੀ ਖਾਤਰਹੁਣ ਕੋਈ ਕਵਿਤਾਂ ਮਾਂਵਾਂ ਦੀ ਕਰਿਉ।ਕਿਵੇਂ ਬਾਗ ਉਜੜੇ,ਕਿਵੇਂ ਮਾਲੀ ਰੋਏਉਦਾਸੀਆਂ ਨੇ ਕਿਵੇਂ ਫਿਜਾਂਵਾਂ ਦੀ ਕਰਿਉ।ਛੱਡ ਕੇ ਤਾਂ ਤੁਰ ਪਏ ਹੋ ਆਪਣੇ ਘਰਾਂ ਨੂੰਪਰ ਜਿਥੇ ਵੀ ਕਰਿਉ ਭਰਾਂਵਾਂ ਦੀ ਕਰਿਉ।ਕਿਥੋਂ ਅੱਗਾਂ ਤੁਰੀਆਂ ਕਿਥੇ ਪੱਗਾਂ … Read more