ਐ ! ਜਿਓਂਦੀ ਜਾਗਦੀ ਦੇਵੀ: ਜੀ.ਐਸ. ਪਨੇਸਰ
ਤੂੰ ਸਿਰਜੇਂਜ਼ਿੰਦਗੀਪਿਆਰਸੁਹੱਪਣਮੋਹਕਲਾਸਿਰਜਨਾਤਮਕਤਾ ਤੁੰ ਸੰਭਾਲੇਂਕੁਦਰਤਸ਼ਕਤੀਭੋਲਾਪਣਸਿਹਤਸਾਹਦਿਲ ਤੂੰ ਮਿਟਾਵੇਂਬੁਰਾਈਗੁੱਸਾਹਊਮੈਂਨਫ਼ਰਤਵੈਰਵਿਰਾਨੀ ਫਿਰ ਮੈਂਕਿਉਂ ਧਿਆਵਾਂ ਤੇਰੇ ਪ੍ਰਤੀਕਾਂ ਨੂੰ?ਕਿਉਂ ਪੂਜਾਂ ਤੇਰੇ ਬੁੱਤ?ਕਿਉਂ ਗਾਵਾਂ ਸੋਹਲੇ ਪੱਥਰ ਦੇ?ਜਦ ਤੂੰ ਮੌਜੂਦ ਹੈਂਮੇਰੇ ਆਲੇ-ਦੁਆਲੇਤੂੰ ਹੀ ਤਾਂ ਦਿੱਤੀਆਂ ਨੇਮੈਨੂੰ ਅੱਖਾਂਦੇਖਣ ਲਈਤੇਰਾ ਨੂਰ ਇਲਾਹੀ ਐ ! ਜਿਓਂਦੀ ਜਾਗਦੀ ਦੇਵੀਮੈਂ ਤੇਰੇ ਅੱਗੇ ਨਤਮਸਤਕ ਹਾਂਹਰ ਸਾਹ, ਹਰ ਪਲਹਰ ਘੰਟੇ, ਹਰ ਦਿਨ -ਜੀ. ਐਸ. ਪਨੇਸਰ(ਅੰਗਰੇਜ਼ੀ ਤੋਂ ਅਨੁਵਾਦ- ਦੀਪ ਜਗਦੀਪ ਸਿੰਘ)