ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਬਾਰੇ ਰਾਸ਼ਟਰੀ ਸੈਮੀਨਾਰ 12-13 ਨਵੰਬਰ ਨੂੰ
ਲੁਧਿਆਣਾ/ਜੰਮੂ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਜੇ· ਕੇ· ਕਲਾ, ਸੰਸਕ੍ਰਿਤੀ ਤੇ ਭਾਸ਼ਾ ਅਕਾਡਮੀ ਜੰਮੂ ਅਤੇ ਪੰਜਾਬੀ ਅਦਬੀ ਸੰਗਤ ਜੰਮੂ ਦੇ ਵੱਲੋਂ 12-13 ਨਵੰਬਰ ਨੂੰ ਕੇ· ਐਲ· ਸਹਿਗਲ ਹਾਲ, ਕਲਚਰ ਅਕਾਡਮੀ ਜੰਮੂ ਵਿਖੇ ਜੰਮੂ ਕਸ਼ਮੀਰ : ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਵਿਸ਼ੇ ‘ਤੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਜੰਮੂ ਕਸ਼ਮੀਰ ਖਿੱਤੇ … Read more