ਪੰਜਾਬ ਦੇ ਪਰੰਪਰਕ ਸੰਗੀਤ ਉਤਸਵ ਵਿਚ ਸ਼ਾਸਤਰੀ ਗਾਇਕਾਂ ਨੇ ਪੇਸ਼ ਕੀਤੇ ਪੰਜਾਬੀ ਗਾਇਕੀ ਦੇ ਵਿਰਾਸਤੀ ਰੰਗ
ਨਵੀਂ ਦਿੱਲੀ। ਪਿਛਲੇ ਦਿਨੀਂ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਦੋ ਰੋਜ਼ਾ ‘ਪੰਜਾਬ ਦੇ ਪਰੰਪਰਕ ਸੰਗੀਤ ਦਾ ਉਤਸਵ’ ਦਾ ਆਯੋਜਨ, ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਕੀਤਾ ਗਿਆ। ਉਤਸਵ ਦੇ ਪਹਿਲੇ ਦਿਨ ਭਾਈ ਮੋਹਨ ਸਿੰਘ ਅਤੇ ਭਾਈ ਸੁਖਦੇਵ ਸਿੰਘ ਭੈਣੀ ਸਾਹਿਬ ਵਾਲਿਆਂ ਨੇ ਪਰੰਪਰਕ ਬੰਦਿਸ਼ਾਂ ਦਾ ਗਾਇਨ ਕੀਤਾ। ਇਸ ਜੋੜੀ ਨੇ ਰਾਗ ਮਾਲਕੌਂਸ ਵਿਚ ‘ਯਾ ਰੱਬਾ ਮੇਰੀ ਬੇੜੀ ਨੂੰ … Read more