ਲੇਖ । ਭਵਿੱਖ ਦੇ ਨਿਰਮਾਤਾ । ਪਰਮਬੀਰ ਕੌਰ
ਅਧਿਆਪਕ ਦਿਵਸ ਦੀ ਪੂਰਬ ਸੰਧਿਆ ਤੇ ਮੇਰੀ ਨੂੰਹ, ਜੋ ਅਧਿਆਪਿਕਾ ਹੈ, ਨੇ ਦੱਸਿਆ, “ਮੰਮੀ, ਕੱਲ੍ਹ ਅਸੀਂ ਖਾਣਾ ਨਹੀਂ ਲੈ ਕੇ ਜਾਣਾ। ਅਧਿਆਪਕ ਦਿਵਸ ਹੋਣ ਕਰਕੇ ਸਾਡੀ ਪਾਰਟੀ ਹੋਵੇਗੀ ਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।” ਮੈਂ ਆਖਿਆ, “ਕੱਲ੍ਹ ਤੇ ਬਈ ਤੁਹਾਡਾ ਦਿਨ ਹੈ, ਕੁਝ ਖ਼ਾਸ ਹੋਣਾ ਵੀ ਚਾਹੀਦਾ ਹੈ!” ਉਹ ਹੱਸ ਪਈ। ਪਰਮਬੀਰ ਕੌਰ ਅਗਲੇ … Read more