ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ
ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, … Read more