ਬਖ਼ਸ਼ਿੰਦਰ
ਆਤਮਜੀਤ ਨੇ ਸੁਣਾਉਂਦਿਆਂ ਹੀ ਖੇਡ ਦਿਖਾਇਆ ਨਾਟਕ ‘ਗ਼ਦਰ ਐਕਸਪ੍ਰੈੱਸ’
ਨਵੀਂ ਦਿੱਲੀ | ਬਖ਼ਸ਼ਿੰਦਰਇਸ ਵਾਰ ਮੈਂ ਦਿੱਲੀ ਹੀ ਨਹੀਂ ਦੇਖੀ, ਦਿੱਲੀ ਵਿਚ ਦੋ ਨਾਟਕ ਵੀ ਦੇਖੇ।ਇਨ੍ਹਾਂ ਵਿਚੋਂ ਇਕ ਨਾਟਕ ਸੀ, ਅਸਗ਼ਰ ਵਜ਼ਾਹਤ ਦਾ ਲਿਖਿਆ ਹੋਇਆ ‘ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ’। ਦੂਜਾ ਨਾਟਕ ਸੀ, ਡਾ. ਆਤਮਜੀਤ ਦਾ ਲਿਖਿਆ ਹੋਇਆ ‘ਗ਼ਦਰ ਐਕਸਪ੍ਰੈੱਸ’। ਪਹਿਲਾ ਨਾਟਕ ਅਸਲ ਵਿਚ ਦੂਜਾ ਹੈ, ਜਿਸ ਕਰ ਕੇ ਪਹਿਲੇ ਦਾ ਜ਼ਿਕਰ … Read more
ਡਾ. ਸੁਰਜੀਤ ਪਾਤਰ ਦੀ ਸ਼ਾਇਰੀ-ਇਕ ਪੜਚੋਲ-ਬਖ਼ਸ਼ਿੰਦਰ
ਤਾਂ ਕਿ ਸਨਦ ਰਹੇ ‘ਬਿਰਖ ਜੋ ਸਾਜ਼ ਹੈ’ ਸੁਰਜੀਤ ਪਾਤਰ ਦੀ ਇਹ ਕੈਸਿਟ ਮੈਂ ਵੀ ਸੁਣੀ-ਬਖ਼ਸ਼ਿੰਦਰ ਮਹਿਜ਼ ‘ਕੈਸਿਟ ਸਮੀਖਿਆ’ ਨਾ ਸਮਝੇ ਜਾਣ ਖ਼ਾਤਰ ਇਹ ਲੇਖ, ਇਸ ਦੇ ਕਰਤਾ ਨੇ ਸਾਲ 1994 ਦੇ ਨਵੰਬਰ ਮਹੀਨੇ ਵਿਚ ਲਿਖਿਆ ਸੀ ਤੇ ‘ਜੱਗ ਬਾਣੀ’ ਵਿਚ ਇਸ ਨੂੰ ਛਾਪਣ ਲਈ ਕੰਪੋਜ਼ ਵੀ ਕਰਾ ਲਿਆ ਗਿਆ ਸੀ, ਪਰ ਆਖ਼ਰੀ ਪਲਾਂ ’ਤੇ … Read more
ਦਿਲ ਦੇ ਤਪਦੇ ਮਾਰੂਥਲ ਵਿਚ: ਬਖ਼ਸ਼ਿੰਦਰ
ਦਿਲ ਦੇ ਤਪਦੇ ਮਾਰੂਥਲ ਵਿਚਅੱਕ ਫੰਭੜੀ ਦੀ ਛਾਂ।ਖ਼ੁਸ਼ੀਆਂ ਦੇ ਕੱਦ ਮਧਰੇ ਹੋ ਗਏਇਕ ਵੀ ਮੇਚ ਦੀ ਨਾ। ਕਿੰਨੇ ਕਹਿਰ ਸੀ ਹੁੰਦੇ ਤੱਕੇਏਸ ਸ਼ਹਿਰ ਦੀਆਂ ਗਲ਼ੀਆਂ ਨੇ,ਸਾਡੇ ਨਾਲ ਤਾਂ ਠੱਗੀ ਕੀਤੀਹਰ ਰੁੱਤੇ ਹੀ ਕਲੀਆਂ ਨੇ।ਕਿਸੇ ਨਾ ਸਾਡਾ ਰੋਣਾ ਸੁਣਿਆ,ਫੜੀ ਕਿਸੇ ਨਾ ਬਾਂਹ।ਦਿਲ ਦੇ ਤਪਦੇ ਮਾਰੂਥਲ ਵਿਚਅੱਕ ਫੰਭੜੀ ਦੀ ਛਾਂ… ਆਪਣੇ ਲਹੂ ਨਾ’ ਪੂਰਾ ਕੀਤਾਜਿਸ ਦੀਆਂ ਤਸਵੀਰਾਂ … Read more
Interview – Bakshinder – ‘ਸਹੀ ਪੰਜਾਬੀ’ ਦਾ ਮੁੱਦਈ – ਬਖ਼ਸ਼ਿੰਦਰ
ਬਖ਼ਸ਼ਿੰਦਰ, ਪੰਜਾਬੀ ਪੱਤਰਕਾਰੀ ਵਿਚ ਭਾਸ਼ਾ ਦੇ ਮਸਲੇ ਬਾਰੇ ਤਿੱਖੀ ਆਵਾਜ਼ ਬੁਲੰਦ ਕਰਨ ਵਾਲਾ ਪੱਤਰਕਾਰ, ਲੇਖਕ ਬਹੁਪੱਖੀ ਪ੍ਰਤਿਭਾ ਵਾਲੀ ਸ਼ਖ਼ਸੀਅਤ ਹੈ।
ਗ਼ਜ਼ਲ: ਬਖ਼ਸ਼ਿੰਦਰ
ਦੋਸਤੋ ਪੰਜਾਬੀ ਸਾਹਿੱਤ, ਕਲਾ ਅਤੇ ਪੱਤਰਕਾਰੀ ਖ਼ਾਸ ਤੇ ਜ਼ਹੀਨ ਸ਼ਖਸੀਅਤਾਂ ਨਾਲ ਨਿਵਾਜੀ ਗਈ ਹੈ, ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਭਿੱਆਚਾਰ ਦੀ ਦੁਨੀਆਂ ਭਰ ਵਿੱਚ ਬੱਲੇ ਬੱਲੇ ਕਰਾਉਣ ਵਿੱਚ ਯੋਗਦਾਨ ਦਿੱਤਾ ਹੈ। ਜਲੰਧਰ ਰਹਿੰਦੇ ਬਖ਼ਸ਼ਿੰਦਰ ਜੀ ਉਨ੍ਹਾਂ ਹੀ ਜ਼ਹੀਨ ਹਸਤੀਆਂ ਵਿੱਚੋਂ ਇੱਕ ਹਨ। ਸਾਢੇ ਤਿੰਨ ਦਹਾਕੇ ਤੋਂ ਜਿਆਦਾ ਪੰਜਾਬੀ ਪੱਤਰਕਾਰੀ, ਟੀਵੀ, ਫਿਲਮ ਅਤੇ ਰੇਡਿਓ ਰਾਹੀਂ ਉਨ੍ਹਾਂ … Read more