ਬਾਲ ਕਹਾਣੀ ਸੰਗ੍ਰਹਿ । ਅਨੋਖੀ ਰੌਣਕ । ਆਨਲਾਇਨ ਰਿਲੀਜ਼
ਬਾਲ ਕਹਾਣੀਆਂ ਪੰਜਾਬੀ ਵਿਰਸੇ ਦੀ ਉਹ ਅਣਮੁੱਲੀ ਦਾਤ ਹੈ, ਜੋ ਸਦੀਆਂ ਤੋਂ ਪੰਜਾਬੀ ਬਾਲਾਂ ਨੂੰ ਮਿਲੀ ਹੋਈ ਹੈ। ਦਾਦੀ-ਨਾਨੀ ਦੀਆਂ ਬਾਤਾਂ, ਸਾਖੀਆਂ ਅਤੇ ਕਹਾਣੀਆਂ ਬੱਚਿਆਂ ਦੇ ਸਿੱਖਣ ਦਾ ਅਨਮੋਲ ਖਜ਼ਾਨਾ ਹੁੰਦੀਆਂ ਹਨ। ਵਕਤ ਦੀ ਮਾਰ ਜਿੱਥੇ ਹੋਰ ਪਰਿਵਾਰਕ ਕਦਰਾਂ-ਕੀਮਤਾਂ ‘ਤੇ ਪਈ ਹੈ, ਉੱਥੇ ਹੀ ਦਾਦੀ-ਨਾਨੀ ਦੀ ਬਾਤ, ਕਥਾ, ਕਹਾਣੀ ਵੀ ਅਲੋਪ ਜਿਹੀ ਹੁੰਦੀ ਜਾਪਦੀ ਹੈ। … Read more