ਸਵਰਗ ਨਰਕ: ਬੇਅੰਤ ਸਿੰਘ
ਜਨਮ ਜਿਨ੍ਹਾਂ ਦਾਰੇਲਵੇ ਪੁਲ ਥੱਲੇਫੁੱਟਪਾਥ ਤੇਜੀਵਨ ਗੁਜ਼ਰਨਾ ਏਸਵੇਰੇ ਸ਼ਾਮ ਪੇਟ ਦਾ ਫਿਕਰ ਰਹਿੰਦਾਅੱਗਾ ਆਪਣਾ ਕਦੋਂ ਸੰਵਰਨਾ ਏਕੁੱਲੀ ਕੱਖਾਂ ਦੀ ਜਿਹਨੂੰ ਨਾ ਨਸੀਬ ਹੋਈਸਵਰਗਾਂ ਵਿਚ ਮਹਿਲ ਕਿਸ ਬਨਾਵਣਾ ਏਕਿਸ ਨਰਕ ਤੋਂ ਡਰਦੇ ਬੇਅੰਤ ਓਹ ਰਾਮ ਜਪਣਜਿਨ੍ਹਾਂ ਇੱਥੇ ਹੀ ਨਰਕ ਭੋਗਣਾ ਏ -ਬੇਅੰਤ ਸਿੰਘ, ਬੰਗਲੌਰ