ਮਿੰਨੀ ਕਹਾਣੀ । ਅਧੂਰਾ ਰਾਗ । ਨਿਰੰਜਣ ਬੋਹਾ
ਨਿਰੰਜਣ ਬੋਹਾ ਵਿਆਹ ਤੋਂ ਕੁਝ ਮਹੀਨੇ ਬਾਦ ਤੱਕ ਉਹ ਹਰ ਦੀਵਾਨ ‘ਤੇ ਸੁਰਮੇਲ ਦੇ ਨਾਲ ਜਾਂਦੀ ਰਹੀ। ਸੰਗਤਾਂ ਦਾ ਚਹੇਤਾ ਸੁਰਮੇਲ ਜਦੋਂ ਪਿਪਲਾਣੇ ਵਾਲੇ ਸੰਤਾ ਦੇ ਦੀਵਾਨ ਵਿਚ ਸ਼ਬਦ ਗਾਉਂਦਾ ਤਾਂ ਉਸ ਦੀ ਮਿੱਠੀ ਤੇ ਸੁਰੀਲੀ ਅਵਾਜ਼ ਹਰ ਇਕ ਸੁਨਣ ਵਾਲੇ ਦੇ ਧੁਰ ਅੰਦਰ ਤੱਕ ਲਹਿ ਜਾਦੀ । ਸੰਗਤਾਂ ਵੱਲੋਂ ਸੁਰਮੇਲ ਦੇ ਸ਼ਬਦਾਂ ਦੀ ਤਾਰੀਫ਼ … Read more