ਪੰਜਾਬੀ ਲੇਖਕਾਂ ਦਾ ਭੂਤਵਾੜਾ
ਅਸੀਂ ਭੂਤਵਾੜਾ ਨਹੀਂ ਵੇਖਿਆ, ਪਰ ਕਾਫੀ ਸਾਰੇ ਭੂਤ ਵੇਖੇ ਹਨ, ਜਿਹੜੇ ਭੂਤ ਨਹੀਂ ਵੇਖੇ ਉਨ੍ਹਾਂ ਭੂਤਾਂ ਦੀਆਂ ਕਥਾਵਾਂ ਸੁਣੀਆਂ ਹਨ। ਪੰਜਾਬ ਦੇ ਬੌਧਿਕ ਅਕਾਦਮਿਕ ਖੇਤਰ ਵਿਚ ਭੂਤਾਂ ਨੇ ਉਹ ਪੈੜਾਂ ਪਾਈਆਂ ਹਨ ਜੋ ਵੱਖਰੀਆਂ ਹੀ ਪਛਾਣੀਆਂ ਜਾ ਸਕਦੀਆਂ ਹਨ (ਬਿਨਾ ਸ਼ੱਕ ਪਛਾਣੀਆਂ ਹੀ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਵਿਸ਼ਵਾਸ ਅਨੁਸਾਰ ਭੂਤਾਂ ਦੇ ਪੈਰ ਪੁੱਠੇ ਹੁੰਦੇ … Read more