ਸ਼ੰਘਰਸ਼ਸ਼ੀਲ ਜੀਵਨ ਦੀ ਗਾਥਾ ਹੈ ‘ਅਣਕਿਆਸੀ ਮੰਜ਼ਿਲ’
ਪੰਜਾਬੀ ਲੇਖਕ ਲਾਭ ਸਿੰਘ ਦੀ ਸਵੈ-ਜੀਵਨੀ ‘ਅਣਕਿਆਸੀ ਮੰਜ਼ਿਲ’ ਦੀ ਘੁੰਢ-ਚੁਕਾਈ ਲੁਧਿਆਣਾ। ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ‘‘ਅਣਕਿਆਸੀ ਮੰਜ਼ਿਲ” ਪੁਸਤਕ ਦੇ ਰਿਲੀਜ਼ ਸਮਾਰੋਹ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਪੁਸਤਕ ‘ਕੱਚੇ ਕੋਠਿਆਂ ‘ਚ ਜੰਮੇ ਜਾਏ ਪੱਕੇ ਇਰਾਦਿਆਂ ਵਾਲੇ ਮਰਦ–ਬੱਚੇ ਲਾਭ ਸਿੰਘ ਦੇ … Read more