ਵਿਅੰਗ । ਭੈਣ ਦੀ ਚਿੱਠੀ । ਦੀਪ ਕਿਲਾ ਹਾਂਸ

ਸਾਸਰੀਕਾਲ ਸੀਮਾਂ ਭੈਣੇ ! ਦੀਪ ਕਿਲਾ ਹਾਂਸ ਪਹਿਲਾਂ ਤਾਂ ਸੋਚਿਆਂ ਤੀ ਕਿ ਚਿੱਠੀ ਪੌਣੀ ਓ ਨੀ। ਬੱਸ ਐਥੇ ਈ ਕੋਈ ਖੂਹ ਖਾਤਾ ਗੰਦਾ ਕਰ ਦੇਣਾ ਛਾਲ ਮਾਰਕੇ । ਪਰ ਫੇਰ ਯਾਦ ਆਇਆ ਕਿ ਪਿਛਲੀ ਆਰੀ ਬੀ ਟੋਬੇ ‘ਚ ਛਾਲ ਮਾਰੀ ਤੀ ਪਰ ਪਾਣੀ ਥੇ ਹੋਣਾ ਗੋਡਿਆ ਤੱਕ ਈ ਤੀਗਾ ਤੇ ਮੈ ਅਪਣਾ ਚੂਲਾ ਹਲਾ ਕੇ … Read more

ਵਿਅੰਗ-ਸਟਿੰਗ ਅਪ੍ਰੇਸ਼ਨ: ਫ਼ਕੀਰ ਚੰਦ ਸ਼ੁਕਲਾ

   ਜਦੋਂ ਦਾ ਇੱਕ ਟੀ.ਵੀ. ਚੈਨਲ ਨੇ ਸਟਿੰਗ ਅਪ੍ਰੇਸ਼ਨ ਰਾਹੀਂ ਤਹਲਕਾ ਮਚਾ ਦਿੱਤਾ ਸੀ ਤਾਂ ਹਰ ਵਰਗ ਦੇ ਲੋਕਾਂ ਵਿਚ ਇਕ ਤਰ੍ਹਾਂ ਦੀ ਦਹਿਸ਼ਤ ਜਹੀ ਫੈਲ ਗਈ ਸੀ ਕਿ ਕੀ ਪਤਾ ਕਦੋਂ ਕਿਸ ਦਾ ਨੰਬਰ ਲਾ ਕੇ ਜਲੂਸ ਕੱਢ ਦੇਣ। ਫ਼ਕੀਰ ਚੰਦ ਸ਼ੁਕਲਾ ਦਿੱਲੀ ਦੀ ਇੱਕ ਟੀਚਰ, ਮੰਨਿਆ-ਪ੍ਰਮੰਨਿਆ ਲੀਡਰ, ਫਿਲਮੀ ਐਕਟਰ…ਗੱਲ ਕੀ ਹਰ ਵਰਗ ਤੇ … Read more

ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ…

ਵਿਅੰਗ:ਕ੍ਰਿਸਮਿਸ ‘ਤੇ ਵਿਸ਼ੇਸ਼                                            ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਹੋਈ ਗਾਂ ਵਾਂਗ ਓਪਰਾ-ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ, ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ … Read more

ਸਮਰਜੀਤ ਸਿੰਘ ਸ਼ਮੀ

ਜਾਣ ਪਛਾਣ ਸਮਰਜੀਤ ਸਿੰਘ ਸ਼ਮੀ, ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਸਕੂ਼ਲ ਵਿਚ ਅਧਿਆਪਕ, ਪਿੜ ਵਿਚ ਪੱਤਰਕਾਰ, ਅਤੇ ਚਿੰਤਨ ਵੇਲੇ ਵਿਅੰਗਕਾਰ ਹੁੰਦਾ ਹੈ। ਅਖਬਾਰਾਂ ਅਤੇ ਰਸਾਲਿਆਂ ਵਿਚ ਛਪੇ ਆਪਣੇ ਵਿਅੰਗ ਲੇਖਾਂ ਰਾਹੀਂ ਸ਼ਮੀ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਹਿਯੋਗਕੰਪਿਊਟਰ ਤਕਨੀਕ, ਵਿਅੰਗ, ਕਹਾਣੀ ਸੰਪਰਕਤਲਵਾੜਾਜੇਬੀ ਫੋਨ: 9417355724 ਈ-ਮੇਲ: folkistguru@gmail.com, shammi@samarjeet.com ਫੇਸਬੁੱਕhttp://www.facebook.com/folkist ਬਲੌਗ/ਵੈੱਬਸਾਈਟhttp://shammionline.blogspot.com/ http://www.samarjeet.com ਪੁਸਤਕਾਂਡੱਬੂ ਸ਼ਾਸਤਰ (ਵਿਅੰਗ ਲੇਖ) … Read more

ਇੰਟਰਨੈੱਟ ਤੇ ਪਹਿਲੀ ਪੰਜਾਬੀ ਪੁਸਤਕ ‘ਡੱਬੂ-ਸ਼ਾਸਤਰ’ ਦੀ ਘੁੰਢ ਚੁਕਾਈ

ਲਫ਼ਜ਼ਾਂ ਦਾ ਪੁਲ, ਮੌਜੂਦਾ ਦੌਰ ਦੇ ਸੰਚਾਰ ਸਾਧਨਾ ਰਾਹੀਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਨਿਤ ਨਵੇਂ ਤਜਰਬੇ ਕਰਦਾ ਰਹਿੰਦਾ ਹੈ, ਜਿਨ੍ਹਾਂ ਨੂੰ ਪਾਠਕ/ਲੇਖਕ ਖਿੜ੍ਹੇ ਮੱਥੇ ਪਰਵਾਨ ਕਰਦੇ ਹਨ ਅਤੇ ਭੱਵਿਖ ਵਿਚ ਕਾਰਜ ਕਰਨ ਲਈ ਹੱਲਾਸ਼ੇਰੀ ਦਿੰਦੇ ਹਨ। ਅੱਜ ਅਸੀ ਇੰਟਰਨੈੱਟ ਦੀ ਦੁਨੀਆਂ ਵਿਚ ਪੰਜਾਬੀ ਸਾਹਿਤ ਜਗਤ ਦਾ ਨਿਵੇਕਲਾ ਤਜਰਬਾ ਕਰਨ ਜਾ ਰਹੇ … Read more

ਵਿਅੰਗ: ਮੁਲਾਜ਼ਮ ਤਾਂ ਸਾਧ ਹੁੰਦੇ ਨੇ/ ਸਮਰਜੀਤ ਸਿੰਘ ਸ਼ਮੀ

    ਮੁਲਾਜ਼ਮ ਤਾਂ ਸਾਧ ਹੁੰਦੇ ਨੇ। ਸਾਧ ਜਾਂ ਸਾਧੂ ਸਾਰੀ ਉਮਰ ਰੱਬ ਦੀ ਭਾਲ ਵਿੱਚ ਧੂਣੀਆਂ ਧੁਖਾਉਂਦੇ ਬਿਤਾ ਛੱਡਦੇ ਹਨ। ਸਾਧਾਂ ਦੀ ਮਹਿਮਾ ਵੇਦਾਂ ਕਤੇਬਾਂ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ ਅਤੇ ਮੁਲਾਜ਼ਮਾਂ ਦੀ ਰਮਜ਼ ਕਿਸੇ ਖੱਬੀ ਖਾਨ ਲੀਡਰ ਲਈ ਵੀ ਸਮਝਣਾ ਮੁਸ਼ਕਿਲ ਹੈ। ਇਥੇ ਕੇਵਲ ਉਨ੍ਹਾਂ ਮੁਲਾਜ਼ਮਾਂ ਦੀ ਗੱਲ ਕੀਤੀ ਜਾ ਰਹੀ ਹੈ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com