ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ 26 ਫਰਵਰੀ ਨੂੰ ਲੁਧਿਆਣਾ ਦੇ ਵਿਦਿਆਰਥੀ ਹੋਣਗੇ ਰੂ-ਬ-ਰੂ

ਕੁਲਬੀਰ ਸਿੰਘ ਸਿੱਧੂ ਦੇ ‘ਸ਼ਬਦਾਂ ਦੇ ਕਾਫਲੇ’ ਦੀ ਘੁੰਡ-ਚੁਕਾਈ ਲੁਧਿਆਣਾ। 23 ਫਰਵਰੀ ।ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ  ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਰੂ-ਬ-ਰੂ ਅਤੇ ਪੰਜਾਬੀ ਵਾਰਤਕਕਾਰ ਕੁਲਬੀਰ ਸਿੰਘ ਸਿੱਧੂ ਰਿਟਾਇਰਡ ਆਈ.ਏ.ਐੱਸ. ਦੀ ਸੱਜਰੀ ਪੁਸਤਕ ‘ਸ਼ਬਦਾਂ ਦੇ ਕਾਫਲੇ’ ਦਾ ਲੋਕ ਅਰਪਣ ਸਮਾਰੋਹ 26 ਫਰਵਰੀ ਸਵੇਰੇ 10:00 ਵਜੇ ਰਾਮਗੜ੍ਹੀਆ … Read more

ਪਾਟੀਆਂ ਨੇ ਸਲਵਾਰਾਂ ਜਿੱਥੇ…

ਕੋਮਾਂਤਰੀ ਲੇਖਕ ਮੰਚ ਫਗਵਾੜਾ ਦਾ ਸਾਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਸਫਲਤਾ ਪੂਰਵਕ ਸੰਪੰਨ ਡਾ. ਸੁਖਵੰਤ ਕੌਰ ਮਾਨ, ਡਾ. ਗੁਰਬਖ਼ਸ਼ ਸਿੰਘ ਫਰੈਂਕ, ਪਾਲ ਕੌਰ ਅਤੇ ਗੁਰਮੀਤ ਖੋਖਰ ਨੂੰ ਕਲਮ ਸਨਮਾਨ ਨਿਊਯਾਰਕ ਸੋਨੇ ਦੇ ਡਾਲਰ ਓਥੇ ਕਾਰਾਂ ਵਿਕਣਗੀਆਂਸਸਤੇ ਟਕਿਆਂ ਵਾਲੇ ਵਤਨੀਂ ਤਾਂ ਤਲਵਾਰਾਂ ਵਿਕਣਗੀਆਂ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਦੇ ਆਪਣੇ ਸ਼ਿਅਰਾਂ ਦੇ ਨਾਲ ਭਰਵੀਂ ਹਾਜ਼ਰੀ ਵਾਲਾ … Read more

ਹਿੰਦ-ਪਾਕ ਦੋਸਤੀ ਨੂੰ ਹੁੰਗਾਰਾ ਦਿੰਦੀ ‘ਸਾਂਝ’ ਦੀ ਘੁੰਡ ਚੁਕਾਈ

ਲੁਧਿਆਣਾ: 30 ਅਕਤੂਬਰ: ਬਜ਼ੁਰਗ ਪੰਜਾਬੀ ਲੇਖਕ ਸ: ਗੁਰਦਿਤ ਸਿੰਘ ਕੰਗ ਨੇ ਅੱਜ ਭਾਰਤ ਵਿੱਚ ਲੁਧਿਆਣਾ ਅਤੇ ਪਾਕਿਸਤਾਨ ਵਿੱਚ ਲਾਹੌਰ ਤੋਂ ਛਪਣ ਵਾਲੇ ਤ੍ਰੈਮਾਸਕ ਸਾਹਿਤਕ ਪੱਤਰ ‘ਸਾਂਝ’ ਦਾ ਸੱਜਰਾ ਅੰਕ ਰਿਲੀਜ਼ ਕਰਦਿਆਂ ਕਿਹਾ ਹੈ ਕਿ ਜਿੰਨਾਂ ਚਿਰ ਹਿੰਦ–ਪਾਕਿ ਦੋਸਤੀ ਦੀਆਂ ਤੰਦਾਂ ਮਜ਼ਬੂਤ ਨਹੀਂ ਹੁੰਦੀਆਂ ਉਨਾਂ ਚਿਰ ਦੱਖਣੀ ਏਸ਼ੀਆ ਦੇ ਅਮਨ ਨੂੰ ਸਲਾਮਤ ਨਹੀਂ ਰੱਖਿਆ ਜਾ ਸਕਦਾ। … Read more

ਭਗਤ ਸਿੰਘ ਦੇ ਸਸ਼ਤਰਾਂ ਦੀ ਬਜਾਇ ਵਿਚਾਰਾ ਤੋਂ ਸੇਧ ਲਓ

ਲੁਧਿਆਣਾ: 1 ਅਕਤੂਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪ੍ਰਿਤਪਾਲ ਸਿੰਘ ਲੁਬਾਣਾ ਨੇ ਯੂਨੀਵਰਸਿਟੀ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦੇ 102ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਵਿਤਾ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਸਸ਼ਤਰਾਂ ਵੱਲ ਹੀ ਨਾ ਵੇਖੀ ਜਾਵੇ ਸਗੋਂ ਉਨ੍ਹਾਂ ਦੇ ਲਿਖੇ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com