ਜੁਗਨੀ ਗੀਤ ਦੀ ਸੱਚੀ ਗਾਥਾ

ਬ੍ਰਿਟਿਸ਼ ਹੁਕਮਰਾਨ ਦੀ ਸੋਚ ਦੇ ਮੁਤਾਬਿਕ ਭਾਵੇਂ ਕਿ ਉਨ੍ਹਾਂ ਸੰਨ 1857 ‘ਚ ਦੇਸ਼ ਭਰ ‘ਚ ਤੂਫ਼ਾਨ ਦੀ ਤਰ੍ਹਾਂ ਉੱਠੀ ਸੁਤੰਤਰਤਾ ਸੰਗਰਾਮ ਦੀ ਲਹਿਰ ਅਤੇ ਆਪਣੇ ਚਾਪਲੂਸ ਨਵਾਬਾਂ, ਰਾਜਿਆਂ, ਸਰਦਾਰਾਂ ਅਤੇ ਹਥਿਆਰਬੰਦ ਫ਼ੌਜ ਦੀ ਮਦਦ ਨਾਲ ਕਾਬੂ ਪਾ ਲਿਆ ਸੀ ਪਰ ਉਹ ਇਸ ਸੱਚ ਤੋਂ ਵਾਕਿਫ਼ ਨਹੀਂ ਸਨ ਕਿ ਸੰਨ 1857 ਦੇ ਸੁਤੰਤਰਤਾ ਸੰਗਰਾਮ ਵਿਚ ਜੋ … Read more

ਯੂ. ਕੇ. ਵਿਚ ਵਿਸਾਖੀ ਮੇਲਾ ਲੱਗਿਆ

ਸਲੋਹ/ਯੂ. ਕੇ. । ਬਿੱਟੂ ਖੰਗੂੜਾ ਵਿਰਸਾ ਇੱਕ ਵਗਦਾ ਦਰਿਆ, ਜੋ ਭੂਗੋਲਿਕ, ਰਾਜਨੀਤਕ ਅਤੇ ਸਮਾਜਿਕ ਪ੍ਰਸਥਿਤੀਆ ਅਨੁਸਾਰ ਹਰ ਸਮੇਂ ਕੌਮ ਦੀਆ ਵਿਰਾਸਤਾ ਘੜਦਾ ਵਹਿੰਦਾ ਰਹਿੰਦਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ, ਨਵੀਆਂ ਹੋਣੀਆ ਸੰਗ ਕਦਮ ਮਿਲਾਕੇ ਚੱਲਣ ਵਾਲੀਆ ਕੌਮਾ ਹੀ ਤਰੱਕੀ ਕਰਦੀਆਂ ਹਨ, ਪਰ ਆਪਣੀ ਵਿਰਾਸਤ ਨੂੰ ਭੁੱਲਣ ਵਾਲੀਆ ਕੌਮਾਂ ਇਕ ਦਿਨ ਆਪਣੀ ਹੋਂਦ ਗਵਾ ਲੈਂਦੀਆ| … Read more

ਪਵਨ ਗੁਰੁ ਪਾਣੀ ਪਿਤਾ ਦੀ ਪ੍ਰੇਰਨਾ ਅਨੁਸਾਰ ਜਿਉਣਾ ਸਮੇਂ ਦੀ ਲੋੜ-ਸੰਤ ਸੀਚੇਵਾਲ

ਜਗਦੇਵ ਸਿੰਘ ਜੱਸੋਵਾਲ ਦੇ 77ਵੇਂ ਜਨਮ ਦਿਨ ਮੌਕੇ ਧਰਤੀ ਬਚਾਓ,ਧੀ ਬਚਾਓ ਦੇ ਸਕੰਲਪ ਨਾਲ ਵਿਸ਼ਵ ਸ਼ਾਂਤੀ ਲਈ ਅਰਦਾਸ -ਬਾਬਾ ਸੀਚੇਵਾਲ ਨੂੰ ਪੰਜਾਬੀ ਵਿਰਾਸਤ ਪੁਰਸਕਾਰ ਪ੍ਰਦਾਨ – ਲੁਧਿਅਣਾ। ਪਵਨ ਗੁਰੁ ਪਾਣੀ ਪਿਤਾ ਦੀ ਦਿੱਤੀ ਪ੍ਰੇਰਨਾ ਅਨੁਸਾਰ ਜ਼ਿੰਦਗੀ ਜਿਉਣਾ ਸਮੇਂ ਦੀ ਲੋੜ ਹੈ, ਇਹ ਵਿਚਾਰ ਵਾਤਾਵਰਣ ਕਾਮੇ ਦੇ ਤੌਰ ਤੇ ਵਿਸ਼ਵ ਪ੍ਰਸਿੱਧ ਹਸਤੀ ਸੰਤ ਬਾਬਾ ਬਲਬੀਰ ਸਿੰਘ … Read more

ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿਖੇ ਪੰਜਾਬ, ਪੰਜਾਬੀ, ਪੰਜਾਬਿਅਤ ਦੇ ਹਿਤ ਪਾਸ ਮਤੇ, ਤੁਸੀ ਆਪਣੇ ਵਿਚਾਰ ਟਿੱਪਣੀਆ ਰਾਹੀਂ ਦਿਉ

ਨਸਰਾਲਾ (ਹੁਸ਼ਿਆਰਪੁਰ) 21 ਅਕਤੂਬਰ: ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਲੁਧਿਆਣਾ ਅਤੇ ਇੰਟਰਨੈਸ਼ਨਲ ਪੰਜਾਬੀ ਕਲਚਰਲ ਸੁਸਾਇਟੀ ਸ਼ਾਮ ਚੁਰਾਸੀ ਵੱਲੋਂ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਕਰਵਾਏ 31ਵੇਂ ਅੰਤਰ ਰਾਸ਼ਟਰੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਆਚਾਰਕ ਮੇਲੇ ਮੌਕੇ ਹੇਠ ਲਿਖੇ ਮਤੇ ਪਾਸ ਕੀਤੇ ਗਏ। ਜਗਦੇਵ ਸਿੰਘ ਜੱਸੋਵਾਲ ਚੇਅਰਮੈਨ ਅਤੇ ਪ੍ਰਗਟ ਸਿੰਘ ਗਰੇਵਾਲ ਪ੍ਰਧਾਨ ਦੀ ਅਗਵਾਈ ਹੇਠ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com