ਮਿੰਨੀ ਕਹਾਣੀ/ਖ਼ਾਸ ਖ਼ਬਰ: ਸਮਰਜੀਤ ਸਿੰਘ ਸ਼ੱਮੀ
ਅਖ਼ਬਾਰ ਵਿੱਚ ਆਉਂਦੀਆਂ ਖ਼ਬਰਾਂ ਇਨ੍ਹਾਂ ਵਿਚ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਹਨ।‘ਕਿਉਂ ਬਈ, ਹੈ ਕੋਈ ਖਾਸ ਖ਼ਬਰ ਅੱਜ ਦੀ।’‘ਆਹੋ, ਮੰਤਰੀ ਦੇ ਦੋਹਤੇ-ਪੋਤੇ ਵੱਲੋਂ ਔਰਤਾਂ ਨਾਲ ਛੇੜਛਾੜ ਅਤੇ ਰਾਹ ਜਾਂਦੇ ਬੇਕਸੂਰ ਬੱਸ ਡਰਾਈਵਰਾਂ ਨਾਲ ਸਾਈਡ ਨਾ ਦੇਣ ਤੇ ਮਾਰ ਕੁੱਟ !’‘ਉਹ ਯਾਰ, ਇਹ ਤਾਂ ਆਮ ਜਿਹੀ ਗੱਲ ਹੈ, ਕੋਈ ਖਾਸ ਖ਼ਬਰ ਸੁਣਾ …’‘ਇਹਨੂੰ ਛੱਡ ਯਾਰ ਪਰ੍ਹਾਂ, … Read more