ਨਜ਼ਮ ਕਦੇ ਮਰਦੀ ਨਹੀਂ । ਸੀਮਾਂ ਸੰਧੂ
ਸੀਮਾਂ ਸੰਧੂ ਇਸ ਵਾਰ ਵੀ ਅਣਕਿਹਾ ਸਮਝ ਲੈਂਦੀ ਤਾਂ ਸ਼ਾਇਦ ਇਹ ਮੰਜਰ ਨਾ ਹੁੰਦਾਜਾਣਦੀ ਤਾਂ ਉਦੋਂ ਵੀ ਸੀਸਭ ਕੁਛ ਇਸ ਤਰ੍ਹਾਂ ਵਾਪਰੇਗਾਪਰ ਤੇਰੀ ਜ਼ਿੱਦ ਅੱਗੇ ਮੇਰਾ ਜ਼ੋਰ ਨਹੀਂ ਸੀਤੇਰਾ ਤੁਰ ਜਾਣਾ ਸੌਖਾ ਤਾਂ ਨਹੀਂ ਸੀਪਰ ਮੈਂ ਜਰ ਲਿਆ ਸੀਮੈਂ ਸ਼ਬਦਾਂ ਦੇ ਜੰਗਲ ਵਿਚ ਭਟਕਦੀ ਰਹੀਤੂੰ ਅੱਖਰ ਅੱਖਰ ਹੋਮੇਰੀ ਚੁੰਨੀ ਦੇ ਸਿਤਾਰਿਆ ਵਿੱਚ ਚਮਕਦੀ ਰਹੀਮੇਰੀ ਪਿਆਸ … Read more