ਆਉ ਕੈਨੇਡਾ ਦੇ ਪੰਜਾਬੀਆਂ ਤੋਂ ਸਬਕ ਸਿੱਖੀਏ!
ਪੂਰੀ ਦੁਨੀਆਂ ਵਿਚ ਇਹ ਗੱਲ ਬੜੇ ਮਾਣ ਨਾਲ ਪੜ੍ਹੀ/ਸੁਣੀ ਗਈ ਕਿ ਪੰਜਾਬੀ ਕੈਨੇਡਾ ਦੀ ਤੀਸਰੀ ਭਾਸ਼ਾ ਬਣ ਗਈ ਹੈ। ਇਹ ਖ਼ਬਰ ਇਸ ਤਰ੍ਹਾਂ ਸੁਣਾਈ ਅਤੇ ਪੇਸ਼ ਕੀਤੀ ਗਈ ਜਿਵੇਂ ਕੈਨੇਡਾ ਦੀ ਸਰਕਾਰ
ਪੂਰੀ ਦੁਨੀਆਂ ਵਿਚ ਇਹ ਗੱਲ ਬੜੇ ਮਾਣ ਨਾਲ ਪੜ੍ਹੀ/ਸੁਣੀ ਗਈ ਕਿ ਪੰਜਾਬੀ ਕੈਨੇਡਾ ਦੀ ਤੀਸਰੀ ਭਾਸ਼ਾ ਬਣ ਗਈ ਹੈ। ਇਹ ਖ਼ਬਰ ਇਸ ਤਰ੍ਹਾਂ ਸੁਣਾਈ ਅਤੇ ਪੇਸ਼ ਕੀਤੀ ਗਈ ਜਿਵੇਂ ਕੈਨੇਡਾ ਦੀ ਸਰਕਾਰ
ਫੇਸਬੁੱਕ ਦੀ ਵਰਤੋਂ Punjabi ਉਸਾਰੂ ਕੰਮ ਲਈ ਘੱਟ ਅਤੇ ਇਸ਼ਕ-ਮਿਜਾਜ਼ੀ ਲਈ ਵੱਧ ਕਰਦੇ ਹਨ। ਫੇਸਬੁੱਕ ਦੀ ਡੂੰਘੀ ਘੋਖ ਕਰਕੇ ਸਿੱਟਾ ਕੱਢਣਾ ਹੋਵੇ ਤਾਂ writers‘ਬੀਬੀਆਂ’ ਦਾ ਪੱਲੜਾ ਹੀ ਭਾਰੀ ਹੋਵੇਗਾ।
ਸੰਪਾਦਕੀ ਪੰਜਾਬੀਆਂ ਦੀ ਸਭ ਤੋਂ ਵੱਡੀ ਪਛਾਣ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਮੀ ਇਕੋ ਹੀ ਹੈ। ਲੋੜੋਂ ਵੱਧ ਦਿਖਾਵਾ ਕਰਨਾ। ਮਨੋਰੰਜਨ ਉਦਯੋਗ ਦੀ ਗਲੈਮਰ ਭਰੀ ਦੁਨੀਆਂ ਦਿਖਾਵੇ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੁਨੀਆਂ ਵਿਚ ਜੋ ਪਰਦੇ ‘ਤੇ ਨਜ਼ਰ ਆਉਂਦਾ ਹੈ, ਉਸ ਉੱਪਰ ਮੇਕਅੱਪ ਦੀ ਇਕ ਮੋਟੀ ਪਰਤ ਚੜ੍ਹੀ ਹੁੰਦੀ ਹੈ। ਇਸ ਪਰਤ ਦੇ ਹੇਠਾਂ … Read more
ਸੰਪਾਦਕੀ ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਨਵੇਂ ਸੰਚਾਰ ਸਾਧਨਾਂ ਟੀ.ਵੀ., ਇੰਟਰਨੈੱਟ ਅਤੇ ਮੋਬਾਈਲ ਫੋਨਾਂ ਰਾਹੀਂ ਸਾਡੇ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ। ਕੀ ਇਹ ਗੱਲਾਂ ਪੜ੍ਹਦਿਆਂ-ਸੁਣਦਿਆਂ ਇੰਝ ਨਹੀਂ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਕਰਨ ਵਾਲੇ ਸਾਨੂੰ ਇਹ ਕਹਿ ਰਹੇ ਹਨ ਕਿ ਪੱਥਰ ਯੁੱਗ ਵਿਚ ਮੁੜ ਜਾਵੋ। ਪੱਤੇ ਪਾਓ, ਕੱਚਾ ਮਾਸ ਅਤੇ ਪੱਤੇ ਖਾਓ, ਆਪਣੀ ਰਫ਼ਤਾਰ ਬੈੱਲਗੱਡੀ … Read more
ਸੰਪਾਦਕੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾ ਦੇ ਸੰਦਰਭ ਵਿਚ ਦੀਪ ਜਗਦੀਪ ਸਿੰਘ ਪੰਜਾਬ ਵਿਚ ਰਾਜਨੀਤਿਕ ਸੱਤਾ ਦੀ ਵਾਗਡੋਰ ਦਾ ਫੈਸਲਾ ਕਰਨ ਵਾਲੀਆਂ ਚੋਣਾਂ ਦਾ ਦੌਰ ਮੁੱਕਿਆ ਤਾਂ ਸਾਹਿਤਕ ਸੱਤਾ ਦੀਆਂ ਡੋਰਾਂ ਤੇ ਮੁੱਠੀਆਂ ਕੱਸਣ ਦਾ ਦੌਰ ਸ਼ੁਰੂ ਹੋ ਗਿਆ ਹੈ। ਇਹ ਦੌਰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ … Read more
ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ!!! ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤਿੰਨ ਸਾਲ ਪਹਿਲਾਂ 28 ਦਸੰਬਰ 2008 ਵਾਲੇ ਦਿਨ ਲਫ਼ਜ਼ਾਂ ਦਾ ਪੁਲ ਪੰਜਾਬੀ ਸਾਹਿਤ ਪ੍ਰੇਮਿਆਂ, ਲੇਖਕਾਂ ਅਤੇ ਪਾਠਕਾਂ ਵਿਚਾਲੇ ਵਿਸ਼ਵ-ਵਿਆਪੀ ਲਫ਼ਜ਼ਾਂ ਦੀ ਸਾਂਝ ਉਸਰਾਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਤਿੰਨ … Read more
ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ ‘ਚੋਰੀ’ ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ … Read more
ਸੰਪਾਦਕੀਦੀਪ ਜਗਦੀਪ ਸਿੰਘ ਦੋ ਸਾਲ ਬਾਅਦ ਹੋਣ ਵਾਲੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਦਾ ਬਿਗੁਲ ਇਕ ਵਾਰ ਫਿਰ ਵੱਜ ਚੁੱਕਾ ਹੈ। ਫਿਰ ਵੱਖ-ਵੱਖ ਧੜ੍ਹਿਆਂ ਨੇ ਆਪਣੇ-ਆਪਣੇ ਉਮੀਦਵਾਰ (ਸਾਹਿੱਤਕਾਰ) ਇਸ ਸਿਰਮੌਰ ਸਾਹਿਤਕ ਅਦਾਰੇ ਦੀ ਸਿਆਸਤ ਅਤੇ ਪ੍ਰਬੰਧ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ। 2 ਮਈ ਨੂੰ ਹੋਣ ਵਾਲੀਆਂ ਚੋਣਾਂ … Read more
ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ!!! ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਅੱਜ 28 ਦਿਸੰਬਰ 2009 ਨੂੰ ਲਫ਼ਜ਼ਾਂ ਦਾ ਪੁਲ ਆਪਣੀ ਰਸਮੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਪੂਰੇ ਇਕ ਸਾਲ ਵਿਚ ਲਫ਼ਜ਼ਾਂ ਦਾ ਪੁਲ ਨੇ ਆਪ ਸਭ ਦੇ ਪਿਆਰ, ਹੁੰਗਾਰੇ ਅਤੇ … Read more
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com