ਬਾਪੂ ਪੰਜਾਬ: ਹਰਸਿਮਰਨਜੀਤ ਸਿੰਘ
ਹੱਸਦਾ, ਖੇਡਦਾ, ਅਣਖੀ,ਸਿਰ ਚੱਕ ਕੇ ਜਿਉਣ ਵਾਲਾਹੁਣਡਿੱਗੀ ਕੰਧ ਦੇ ਲੱਗੇ ਇੱਟਾਂਦੇ ਢੇਰ ਆਂਗੂਗੋਡਿਆਂ ਭਾਰ ਹੋਇਆਅੱਖਾਂ ‘ਚ ਹੜ੍ਹਾਂ ਦੇ ਹੜ੍ਹ ਅੱਥਰੂ ਸਾਂਭੀਨੀਵੀ ਪਾ,ਉਂਗਲਾਂ ਨਾਲ ਮਿੱਟੀ ਫਰੋਲਦਾਸ਼ਾਇਦ, ਆਵਦੀ ਹੋਂਦ ਦੇ ਖਿੱਲਰੇ ਮਣਕੇ ਲੱਭ ਰਿਹੈਪਰ, ਕਦੇ ਸੱਥ ‘ਚ’ ਲਹੀ ਚੁੰਨੀ ਹੱਥ ਲਗਦੀ ਐ,ਤੇ ਕਦੇ ਮੋਟਰ ਆਲੀ ਕਿੱਕਰ ਤੇ ਲਮਕਦਾ ਪੁੱਤ ਨਜ਼ਰੀਂ ਪੈਂਦੈਹੁਣ ਸੁਨਿਹਰੀ ਕਣਕਾਂ ਦੇਖਚਾਅ ਨੀ ਚੜਦਾ,ਸਗੋਂ ਫਿਕਰ … Read more