ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 13

Waris_Shah

ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਤੇਰ੍ਹਵੀਂ ਯਾਨੀ ਆਖ਼ਰੀ ਕੜੀ। ਤੁਸੀਂ ਬਾਰ੍ਹਵੀਂ ਕੜੀ ਵਿਚ ਸੁਣ ਚੁੱਕੇ ਹੋ ਕੇ ਸਹਿਤੀ ਹੀਰ ਦੀ ਬਿਮਾਰੀ ਦਾ ਪੱਜ ਕਰਦੀ ਹੈ। ਉਸ ਨੂੰ ਰਾਂਝੇ ਯੋਗੀ ਨਾਲ਼ ਮਿਲਾਉਣ ਖ਼ਾਤਰ ਸਹਿਤੀ ਆਪਣੇ ਬਾਪ ਅੱਜੂ ਚੌਧਰੀ ਰਾਹੀਂ ਰਾਂਝੇ ਜੋਗੀ ਨੂੰ ਘਰ ਸੱਦ ਲੈਂਦੀ ਹੈ। ਰਾਂਝਾ ਜੋਗੀ, ਹੀਰ ਦਾ ਇਲਾਜ ਸ਼ੁਰੂ ਕਰਨ … Read more

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 12

Waris_Shah

ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਬਾਰ੍ਹਵੀਂ ਕੜੀ। ਇਸ ਤੋਂ ਪਹਿਲਾਂ ਤੁਸੀਂ ਗਿਆਰਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਪਹਿਲੇ ਦਿਨ ਹੀ ਜੋਗੀ ਬਾਲ ਨਾਥ ਤੋਂ ਯੋਗ ਹਾਸਲ ਕਰ ਕੇ, ਉਸ ਦੀਆਂ ਬੰਦਿਸ਼ਾਂ ਤੇ ਬੰਧੇਜਾਂ ਤੋਂ ਬਾਗ਼ੀ ਹੋ ਗਿਆ। ਆਖ਼ਰ ਜੱਟ ਦੀ ਅੜੀ ਦਾ ਸਾਹਵੇਂ ਝੁਕਦਿਆਂ ਬਾਲ ਨਾਥ ਨੇ ਵੀ ਉਸ ਨੂੰ ਹੀਰ … Read more

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 11

Waris_Shah

ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਗਿਆਰ੍ਹਵੀਂ ਕੜੀ। ਇਸ ਤੋਂ ਪਹਿਲਾਂ ਦਸਵੀਂ ਕੜੀ ‘ਚ ਤੁਸੀਂ ਸੁਣ ਚੁੱਕੇ ਹੋ ਕਿ ਬਾਲ ਨਾਥ ਰਾਂਝੇ ਨੂੰ ਪਹਿਲੇ ਦਿਨ ਹੀ ਯੋਗ ਦੇ ਦਿੰਦਾ ਹੈ। ਬਾਲ ਨਾਥ ਨੇ, ਆਪਣੇ ਪੁਰਾਣੇ ਚੇਲਿਆਂ ਨੂੰ ਨਰਾਜ਼ ਕਰ ਕੇ, ਰਾਂਝੇ ਨੂੰ ਯੋਗ ਦੇ ਕੇ ਆਪਣਾ ਚੇਲਾ ਤਾਂ ਬਣਾ ਲਿਆ। ਪਰ ਯੋਗ ਲੈਂਦਿਆਂ … Read more

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 10

Waris_Shah

ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਦਸਵੀਂ ਕੜੀ। ਇਸ ਤੋਂ ਪਹਿਲਾਂ ਤੁਸੀਂ ਨੌਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਹੀਰ ਰੋਂਦੀ-ਕੁਰਲਾਉਂਦੀ ਜਬਰੀਂ ਸੈਦੇ ਖੇੜੇ ਨਾਲ਼ ਤੋਰ ਦਿੱਤੀ ਗਈ। ਜਹਾਨ ਇਹ ਸਮਝਣ ਲੱਗ ਪਿਆ ਸੀ ਕਿ ਹੀਰ-ਰਾਂਝੇ ਦੇ ਇਸ਼ਕ ਦਾ ਭੋਗ ਹੀ ਪੈ ਗਿਆ ਏ। ਇਸ ਕਿਸਤ ਨੂੰ ਸੁਣ ਕੇ ਪਤਾ ਲੱਗਦੈ ਕਿ ਇਸ਼ਕ … Read more

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 9

ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਨੌਂਵੀ ਕੜੀ। ਇਸ ਤੋਂ ਪਹਿਲਾਂ ਤੁਸੀਂ ਅੱਠਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਧੀਦੋ ਰਾਂਝੇ ਦੇ ਇਸ਼ਕ ਵਿਚ ਗਲ਼-ਗਲ਼ ਧੱਸੀ ਹੀਰ, ਰੰਗ ਪੁਰ ਖੇੜਿਆਂ ਦੇ ਸੈਦੇ ਨਾਲ਼, ਜਬਰੀ ਨਰੜ ਦਿੱਤੀ ਜਾਂਦੀ ਹੈ। ਧੱਕੇ ਨਾਲ਼ ਨਿਕਾਹ ਪੜ੍ਹਾਉਣ ਵਾਲ਼ੇ ਕਾਜ਼ੀਆਂ ਨੂੰ ਕਸਾਈ ਕਹਿੰਦੀ ਤੇ ਹਾਲ-ਪਾਅਰਿਆ ਪਾਉਂਦੀ ਹੀਰ ਦੀ ਡੋਲੀ … Read more

Interview – Bakshinder – ‘ਸਹੀ ਪੰਜਾਬੀ’ ਦਾ ਮੁੱਦਈ – ਬਖ਼ਸ਼ਿੰਦਰ

ਬਖ਼ਸ਼ਿੰਦਰ, ਪੰਜਾਬੀ ਪੱਤਰਕਾਰੀ ਵਿਚ ਭਾਸ਼ਾ ਦੇ ਮਸਲੇ ਬਾਰੇ ਤਿੱਖੀ ਆਵਾਜ਼ ਬੁਲੰਦ ਕਰਨ ਵਾਲਾ ਪੱਤਰਕਾਰ, ਲੇਖਕ ਬਹੁਪੱਖੀ ਪ੍ਰਤਿਭਾ ਵਾਲੀ ਸ਼ਖ਼ਸੀਅਤ ਹੈ।

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 8

ਪੇਸ਼ ਹੈ, ‘ਹੀਰ ਵਾਰਿਸ ਸ਼ਾਹ’ ਦੀ ਅੱਠਵੀਂ ਕੜੀ। ਇਸ ਤੋਂ ਪਹਿਲਾਂ ਸੱਤਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ ਹੀਰ ਦੇ ਮਾਪੇ, ਉਸ ਦਾ ਸਾਕ ਸੈਦੇ ਖੇੜੇ ਨਾਲ਼ ਕਰਨ ਲੱਗਦੇ ਹਨ ਤੇ ਕਾਜ਼ੀ, ਹੀਰ ਨੂੰ ਇਹ ਨਿਕਾਹ ਕਬੂਲ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ। ਸੱਚੇ ਇਸ਼ਕ ਦੇ ਜ਼ਜ਼ਬੇ … Read more

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 7

ਹੀਰ ਵਾਰਿਸ ਸ਼ਾਹ ਸੰਗੀਤਬੱਧ ਰੇਡੀਓ ਨਾਟਕ ਦੀ ਸੱਤਵੀਂ ਕਿਸਤ ਹਾਜ਼ਿਰ ਹੈ। ਰੇਡੀਓ ਲੜੀਵਾਰ ਨਾਟਕ ਹੀਰ ਵਾਰਿਸ ਸ਼ਾਹ ਦੀ ਛੇਵੀਂ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ ਹੀਰ ਦੇ ਮਾਪੇ, ਉਸ ਦਾ ਸਾਕ ਸੈਦੇ ਖੇੜੇ ਨਾਲ਼ ਕਰਨ ਲੱਗਦੇ ਹਨ।  ਕਾਜ਼ੀ, ਹੀਰ ਨੂੰ ਇਹ ਨਿਕਾਹ ਕਬੂਲ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ। … Read more

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 6

ਹਾਜ਼ਿਰ ਹੈ, ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਛੇਵੀਂ ਕਿਸਤ। ਇਸ ਲੜੀਵਾਰ ਦੀ ਪੰਜਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੇ ਸਬੂਤ ਵਜੋਂ ਰਾਂਝੇ ਤੋਂ ਚੂਰੀ ਠਗ ਕੇ ਲਿਆਉਂਦਾ ਕੈਦੋ, ਹੀਰ ਨੇ ਰਾਹ ਵਿਚ ਵਿਚ ਹੀ ਢਾਹ ਕੇ ਕੁੱਟ ਸੁੱਟਿਆ ਹੈ ਤੇ ਤੋਂ ਉਸ ਤੋਂ ਚੂਰੀ ਖੋਹ … Read more

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 5

ਪੇਸ਼ ਹੈ ਲੜੀਵਾਰ ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਪੰਜਵੀਂ ਕਿਸਤ। ਰੇਡੀਓ ਲੜੀਵਾਰ ‘ਹੀਰ ਵਾਰਿਸ ਸ਼ਾਹ’ ਦੀ ਚੌਥੀ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ, ਰਾਂਝੇ ਦਾ ਮੂੰਹ ਦੇਖਦਿਆਂ ਹੀ ਉਸ ’ਤੇ ਮਰ ਮਿਟੀ। ਉਹ, ਆਪਣੇ ਬਾਪ ਚੂਚਕ ਨੂੰ ਕਹਿ ਕੇ, ਰਾਂਝੇ ਨੂੰ ਆਪਣੀਆਂ ਮੱਝਾਂ ਦਾ ਚਾਕ ਰਖਾ ਦਿੰਦੀ ਏ।  ਉਨ੍ਹਾਂ ਦੇ ਇਸ਼ਕ ਦੀ ਦੰਦ … Read more

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 4

Waris_Shah

ਹਾਜ਼ਿਰ ਹੈ ਸੰਗੀਤਬੱਧ ਨਾਟਕ ਹੀਰ ਵਾਰਿਸ ਸ਼ਾਹ ਦੀ ਚੌਥੀ ਕਿਸਤ। ਇਸ ਰੇਡੀਓ ਲੜੀਵਾਰ ਦੀ ਤੀਜੀ ਲੜੀ ਵਿਚ ਤੁਸੀਂ ਸੁਣਿਆ ਕਿ ਲੁੱਡਣ ਦੀ ਬੇੜੀ ਵਿਚ ਬੈਠਾ ਧੀਦੋ ਰਾਂਝਾ, ਬੇੜੀ ਵਿਚ ਡਾਹੇ ਹੋਏ, ਹੀਰ ਦੇ ਪਲੰਘ ਉੱਤੇ ਬੈਠਣ ਲੱਗਦਾ, ਲੁੱਡਣ ਤੋਂ ਫਿਟਕਾਰਾਂ ਖਾ ਬਹਿੰਦਾ ਹੈ। ਉਨ੍ਹਾਂ ਫਿਟਕਾਰਾਂ ਦੌਰਾਨ ਹੀ ਉਸ ਨੂੰ ਹੀਰ ਦਾ ਇਲਮ ਹੁੰਦਾ ਏ, ਜੋ … Read more

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 3

Waris_Shah

ਇਸ ਲੜੀਵਾਰ ਦੀ ਦੂਜੀ ਕੜੀ ਵਿਚ ਤੁਸੀਂ ਸੁਣਿਆ ਕਿ ਭਰਾਵਾਂ-ਭਰਜਾਈਆਂ ਦੇ ਮਿਹਣਿਆਂ ਦਾ ਸਤਾਇਆ ਧੀਦੋ ਰਾਂਝਾ ਤਖ਼ਤ ਹਜ਼ਾਰੇ ਦੀ ਜੂਹ ’ਚੋਂ ਨਿੱਕਲ ਕੇ, ਨਾਲ਼ ਦੇ ਇਕ ਪਿੰਡ ਦੀ ਕਿਸੇ ਮਸੀਤ ਵਿਚ ਰਾਤ ਕੱਟਣ ਦੀ ਵਿਓਂਤ ਬਣਾਈ। ਮਸਜਿਦ ਵਿਚ ਵੜਦਿਆਂ ਹੀ ਉਸ ਦਾ ਮੱਥਾ, ਮਸਜਿਦ ਦੇ ਮੌਲਵੀ ਨਾਲ਼ ਲੱਗ ਜਾਂਦਾ ਹੈ।   ਦੋਹਾਂ ਵਿਚਾਲ਼ੇ ਬਹੁਤ ਮਜ਼ੇਦਾਰ … Read more

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 2

Waris_Shah

ਪਹਿਲੀ ਕੜੀ ਵਿਚ ਤੁਸੀਂ ਸੁਣਿਆ ਕਿ ਵਾਰਿਸ ਸ਼ਾਹ ਨੇ ਇਹ ਕਿੱਸਾ ਕਦੋਂ, ਕਿਉਂ ਤੇ ਕਿਵੇਂ ਲਿਖਿਆ। ਇਸ ਕੜੀ ਵਿਚ ਧੀਦੋ ਦੀਆਂ ਅੱਲ੍ਹੜ ਉਮਰ ਦੀਆਂ ਖੇਡਾਂ ਤੇ ਹੋਰ ਰੰਗ-ਤਮਾਸ਼ਿਆਂ ਦਾ ਜ਼ਿਕਰ ਹੈ।

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 1

Waris_Shah

ਪੰਜਾਬੀ ਕਿੱਸਾ ਕਾਵਿ ਦੀ ਇਹ ਸ਼ਾਹਕਾਰ ਰਚਨਾ ‘ਹੀਰ-ਵਾਰਿਸ ਸ਼ਾਹ’ ਰੇਡੀਓ ਨਾਟਕ 13 ਕਿਸਤਾਂ ਵਿੱਚ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਾਂ। ਸੁਣੋ ਤੇ ਆਨੰਦ ਮਾਣੋ।

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com