ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 9
ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਨੌਂਵੀ ਕੜੀ। ਇਸ ਤੋਂ ਪਹਿਲਾਂ ਤੁਸੀਂ ਅੱਠਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਧੀਦੋ ਰਾਂਝੇ ਦੇ ਇਸ਼ਕ ਵਿਚ ਗਲ਼-ਗਲ਼ ਧੱਸੀ ਹੀਰ, ਰੰਗ ਪੁਰ ਖੇੜਿਆਂ ਦੇ ਸੈਦੇ ਨਾਲ਼, ਜਬਰੀ ਨਰੜ ਦਿੱਤੀ ਜਾਂਦੀ ਹੈ। ਧੱਕੇ ਨਾਲ਼ ਨਿਕਾਹ ਪੜ੍ਹਾਉਣ ਵਾਲ਼ੇ ਕਾਜ਼ੀਆਂ ਨੂੰ ਕਸਾਈ ਕਹਿੰਦੀ ਤੇ ਹਾਲ-ਪਾਅਰਿਆ ਪਾਉਂਦੀ ਹੀਰ ਦੀ ਡੋਲੀ … Read more