ਚੋਰਾਂ ਬਿਨਾਂ ਵੀ ਸਜਦਾ ਨਹੀਂ, ਇਹ ਮੇਲਾ ਦੁਨੀਆਂ ਦਾ
ਲਫ਼ਜ਼ਾਂ ਦਾ ਪੁਲ ਦਾ ਮਕਸਦ ਸਫ਼ਲ ਹੋ ਰਿਹਾ ਹੈ। ਸਾਡਾ ਮਕਸਦ ਹੈ ਕਿ ਪਿਛਲੀਆਂ ਪੀੜ੍ਹੀਆਂ ਦਾ ਤਜਰਬਾ ਅਤੇ ਨਵੀਂ ਪੀੜ੍ਹੀ ਦਾ ਜੋਸ਼ ਅਤੇ ਤਕਨੀਕੀ ਹੁਨਰ ਮਿਲ ਕੇ ਲਫ਼ਜ਼ਾਂ ਦਾ ਪੁਲ ਸਿਰਜਣ ਅਤੇ ਅਸੀ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਆਪਣਾ ਯੋਗਦਾਨ ਪਾ ਸਕੀਏ। ਅੱਜ ਇਸੇ ਮਕਸਦ ਵਿਚ ਇਕ ਕੜ੍ਹੀ ਹੋਰ ਜੁੜੀ ਹੈ। ਮਨੋਹਰਦੀਪ ਸਿੰਘ ਢਿੱਲੋਂ ਨੇ ਆਪਣੇ … Read more