ਅਪ੍ਰੈਲ ਅੰਕ: ਘਰ
ਅੰਕ ਚੌਥਾ(ਅਪ੍ਰੈ਼ਲ)ਵਿਸ਼ਾ ਘਰਵਿਸ਼ਾ ਭੇਜਿਆ ਜਸਵੰਤ ਜ਼ਫ਼ਰਦੋਸਤੋ!!! ਕਾਵਿ-ਸੰਵਾਦ ਦੇ ਚੌਥੇ ਅੰਕ ਵਿੱਚ ਕਲਮਕਾਰਾਂ ਨੇ ਲਫ਼ਜ਼ਾਂ ਦੀਆਂ ਬਹੁਤ ਖੁਬਸੂਰਤ ਇੱਟਾਂ ਚਿਣ ਕੇ ਕਵਿਤਾ ਦਾ ਬਹੁਤ ਹੀ ਸੋਹਣਾ ਘਰ ਸਿਰਜਿਆ ਹੈ। ਅਸਲ ਵਿੱਚ ਘਰ ਬਣਾਉਣ ਲਈ ਪੁਰਸ਼ ਦੀ ਮਿਹਨਤ, ਖ਼ੂਨ ਅਤੇ ਪਸੀਨਾ ਲੱਗਿਆ ਹੁੰਦਾ ਹੈ, ਜਦਕਿ ਘਰ ਨੂੰ ਸਜਾਉਣ, ਸੰਵਾਰਨ ਅਤੇ ਸੰਭਾਲਣ ਵਿੱਚ ਸੁਆਣੀਆਂ ਦਾ ਕੋਈ ਸਾਨੀ ਨਹੀਂ। … Read more