ਬਲਜੀਤ ਪਾਲ ਦੀ ਪੁਸਤਕ ‘ਬੁੱਤਾਂ ਵਰਗੇ ਲੋਕ’ ਬਾਰੇ ਵਿਚਾਰ ਗੋਸ਼ਟੀ
ਮਾਨਸਾ। ਉਕਾਬ ਚੇਤਨਾ ਮੰਚ, ਮਾਨਸਾ ਵੱਲੋਂ ਸ਼ਾਇਰ ਬਲਜੀਤ ਪਾਲ ਸਿੰਘ ਦੀ ਤੀਸਰੀ ਗ਼ਜ਼ਲ ਪੁਸਤਕ ‘ਬੁੱਤਾਂ ਵਰਗੇ ਲੋਕ’ ਬਾਰੇਵਿਚਾਰ ਗੋਸ਼ਟੀ 4 ਦਸੰਬਰ ਨੂੰ ਸਵੇਰੇ ਸਾਢੇ ਦੱਸ ਵਜੇ ਸਰਕਾਰੀ ਪ੍ਰਾਇਮਰੀ ਸਕੂਲ,ਜਵਾਹਰਕੇ (ਮਾਨਸਾ) ਵਿਖੇ ਕਰਵਾਈ ਜਾ ਰਹੀ ਹੈ। ਗੋਸ਼ਟੀ ਦੌਰਾਨ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮੋਹਨ ਤਿਆਗੀ ਅਤੇ ਡਾ.ਕਰਨੈਲ ਵੈਰਾਗੀ ਪੁਸਤਕ ਬਾਰੇ ਪਰਚਾ ਪੜ੍ਹਨਗੇ। ਮੁੱਖ ਮਹਿਮਾਨ ਵੱਜੋਂ … Read more