ਸਕੂਟਰ: ਬਲਵਿੰਦਰ ਸਿੰਘ
ਚੋਥੀ ਜਮਾਤ ‘ਚ ਪੜਦੀ ਬੇਟੀ ਨੂੰ ਜਦੋਂ ਸਾਇਕਲ ਦੇ ਡੰਡੇ ਤੇ ਬਿਠਾ ਕੇ ਸਕੂਲ ਛਡਣ ਜਾਂਦਾ ..ਤਾਂ ਉਹ ਰੋਜ ਸਵਾਲ ਕਰਦੀ ਏਪਾਪਾ ਜੀ ਅਸੀਂ ਸ੍ਕੂਟਰ ਕਦੋਂ ਲੈਣਾ ?ਜਦੋਂ ਵਾਪਸ ਮੁੜਦਾ ਹਾਂਤਾਂ ਅਖਾਂ ‘ਚ ਬਣਦੇ ਨੇ ਸੈਕੰਡ ਹੈਂਡ ਸਕੂਟਰਾਂ ਦੇ ਖਾਕੇਕੰਨਾ ਚ ਵੱਜਦੇ ਨੇ ਫਟੇ ਸਲਾਂਸਰ ਦੇ ਪਟਾਕੇਪਰ ਖੀਸੇ ‘ਚ ਛਣਕਦੇ ਡਊਏ ਕਹਿੰਦੇ,ਔਕਾਤ ‘ਚ ਰਹਿਘਰ ਜਾ ਕੇ ਬਾਪੂ ਤੋਂ ਪੁੱਛਿਆ ਬਾਪੂ ਆਪਾ … Read more