ਪੰਜਾਬੀ ਨਾਟਕਕਾਰ ਚਰਨ ਦਾਸ ਸਿੱਧੂ ਨਹੀਂ ਰਹੇ
ਦਿੱਲੀ ਰਹਿੰਦੇ ਪੰਜਾਬੀ ਨਾਟਕਕਾਰ ਅਤੇ ਲੇਖਕ ਚਰਨ ਦਾਸ ਸਿੱਧੂ ਦਾ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ ਅਤੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। Dr. Charandas Sidhu | ਡਾ. ਚਰਨਦਾਸ ਸਿੱਧੂ ਉਨ੍ਹਾਂ ਨੇ ਹੁਣ ਤੱਕ 38 ਤੋਂ ਵੱਧ ਨਾਟਕ ਲਿਖੇ ਅਤੇ ਲੱਗਭਗ ਸਾਰਿਆਂ ਨੂੰ ਆਪਣੀ ਨਿਰਦੇਸ਼ਨਾ ਵਿਚ ਖੇਡ ਚੁੱਕੇ ਹਨ। ਸੰਨ 2004 ਵਿਚ … Read more