ਮੌਸਮ ਦਿਲ ਦਾ: ਚਰਨਜੀਤ ਮਾਨ
ਸ਼ਾਮ-ਹਵਾ ਸੁੰਨ ਚੁਪ ਦਾ ਨਗਮਾਦੁਖ ਦਾ ਸਾਇਆ ਸੁਰ ਨਾ ਹੋਇਆਦਿਲ ਦਾ ਬੋਝ ਨਾ ਹਲਕਾ ਹੋਇਆ ਲਹਿਰਾਂ ਸੰਗ ਪੱਥਰ ਤੇ ਬੈਠਾਜ਼ਖਮਾਂ ਦੀ ਡੁੰਘਾਈ ਮਿਣਦਾਦਿਲ ਵਿਚ ਖੁੱਭੇ ਕੰਡੇ ਗਿਣਦਾ ਧੜਕਣ ਦੇ ਰੰਗ ਫਿੱਕੇ ਪੈਂਦੇਵਕਤ-ਹਵਾਵਾਂ ਵਿਚ ਦਿਲ ਰੁੜਿਆਯਾਦ ਪੁਰਾਣੀ ਲੈ ਕੇ ਉੜਿਆ ਮਾਜ਼ੀ ਦੀ ਬੁੱਕਲ ਰਾਹਤ ਹੈਵਰਤਮਾਨ ਦੀ ਰਾਤ ਹਨੇਰੀਮੁਸਤਕਬਿਲ ਇਕ ਸੋਚ ਡੁੰਘੇਰੀ ਦਿਵਸ-ਸਿਵਾ ਰੰਗ-ਰੰਗ ਬਲਦਾ ਹੈਲਹਿੰਦੇ ਅੱਖੀਂ … Read more