ਮੈਂ ਜੋਤਿਸ਼ੀ ਨਹੀਂ: ਦਵਿੰਦਰ ਸਿੰਘ
ਦਵਿੰਦਰ ਸਿੰਘ ਮੈਂ ਕੋਈ ਜੋਤਿਸ਼ੀ ਨਹੀਂਪਰ ਏਸ ਡਰਾਉਣੀ ਚੁੱਪ ਪਿੱਛੋਂਉਠਦੀ ਬਗਾਵਤ ਦਾ ਰੰਗ ਦੱਸ ਸਕਦਾਂ !!ਮੈਂ ਕੋਈ ਵੇਦ ਨਹੀਂ ਪੜ੍ਹੇਪਰ ਬੱਸ ਅੱਡੇ ‘ਤੇ ਭੀਖ ਮੰਗਦੀਗਰੀਬੜੀ ਦੇ ਨੈਣਾਂ ਦੇ ਗੋਲ ਘੇਰਿਆਂ ‘ਚ ਤੱਕਭਵਿੱਖ ਦੇ ਜੰਮਣ ਤੋਂ ਪਹਿਲਾਂਮੈਂ ਭਾਰਤ ਦੀ ਕੁੰਡਲੀ ਘੜ ਸਕਦਾਂ !!ਮੈਂ ਕੋਈ ਮੰਤਰ ਨਈ ਜਾਣਦਾਪਰ ਕਾਲਜਾਂ ‘ਚ ਪੜ੍ਹਦੀਆਂ ਫਸਲਾਂ ਨੂੰਲੱਗੀ ਅਮਰੀਕਨ ਸੁੰਡੀ ਵਾਚਆਉਂਦੀ ਕੱਲ … Read more