ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ

ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, … Read more

ਫ਼ਿਲਮ ਸਮੀਖਿਆ-ਏਕਮ: ਮਿੱਟੀ ਦਾ ਪੁੱਤ ਕਿੱਥੇ ਗੁਆਚ ਗਿਆ?

ਇਹ ਸੱਚ ਹੈ ਕਿ ਏਕਮ ਦੀ ਪੰਜਾਬ ਭਰ ਵਿਚ ਹਾਊਸ ਫੁੱਲ ਓਪਨਿੰਗ ਹੋਈ ਹੈ। ਇਹ ਵੀ ਸੱਚ ਹੈ ਕਿ ਸਿਨੇਮਾ ਸਕਰੀਨ ਦੇ ਸਾਹਮਣੇ ਬੱਬੂ ਮਾਨ ਦੇ ਗੀਤਾਂ ਉੱਤੇ ਭੀੜ ਨੇ ਭੰਗੜੇ ਪਾਏ ਨੇ। ਇਹ ਵੀ ਸੱਚ ਹੈ ਕਿ ਹਸ਼ਰ ਦੇ ਮੁਕਾਬਲੇ ਏਕਮ ਵਿਚ ਬੱਬੂ ਮਾਨ ਨੇ ਬਿਹਤਰ ਅਦਾਕਾਰੀ ਕੀਤੀ ਹੈ, ਪਰ ਸਭ ਤੋਂ ਵੱਡਾ  ਸਵਾਲ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com