ਗਿੱਲ ‘ਤੇ ਸ਼ਾਨ ਦੇ ਦਿਹਾਂਤ ‘ਤੇ ਪੰਜਾਬੀ ਅਕਾਡਮੀ ਵਿਚ ਸੋਗ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉੱਘੇ ਵਿਦਵਾਨ ਹਰਨਾਮ ਸਿੰਘ ਸ਼ਾਨ ਅਤੇ ਕੈਨੇਡਾ ਵਿਚ ਅਕਾਡਮੀ ਦੇ ਕਨਵੀਨਰ ਅਤੇ ਉੱਘੇ ਪੰਜਾਬੀ ਕਵੀ ਦਰਸ਼ਨ ਗਿੱਲ ਦੇ ਦਿਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਡਾ• ਸ਼ਾਨ ਦੀ ਮੌਤ ਨਾਲ ਇਕ ਸੁੱਘੜ ਵਿਦਵਾਨ, ਨਿਰਪੱਖ ਸੰਪਾਦਕ ਅਤੇ ਗੁਰਬਾਣੀ ਦੇ ਗਿਆਤਾ ਪੰਜਾਬੀ ਸਾਹਿਤ ਜਗਤ ਤੋਂ ਹਮੇਸ਼ਾ ਲਈ ਵਿੱਛੜ ਗਏ ਹਨ । ਅਕਾਡਮੀ … Read more