ਗੀਤ: ਭਗਤ ਸਿੰਘ ਤੇਰੀ ਸੋਚ ‘ਤੇ-ਹਰਪ੍ਰੀਤ ਬਰਾੜ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਜੋ ਨਾਅਰੇ ਲਾਉਂਦੇ ਨੇ,ਅੰਦਰੋਂ ਤੇਰੀ ਸੋਚ ਤੋਂ ਉਹ ਵੀ ਤਾਂ ਘਬਰਾਉਂਦੇ ਨੇ,ਤੈਂ ਦੇਸ਼ ਲਈ ਮਰਨਾ ਦੱਸਿਆ,ਸੱਚ ਹੱਕ ਲਈ ਲੜਨਾ ਦੱਸਿਆ,ਐਪਰ ਇਹ ਤਾਂ ਸੱਚ ਬੋਲਣ ਤੋਂ ਹੀ ਘਬਰਾਉਂਦੇ ਨੇਭਗਤ ਤੇਰੀ ਸੋਚ ‘ਤੇ……………… ਤੇਰੀ ਸੋਚ ਨੇ ਸਾਮਰਾਜ ਦਾ ਤਖਤ ਹਿਲਾਇਆ ਸੀਜਿਹਨਾਂ ਸਾਜਿ਼ਸ਼ ਕਰਕੇ ਤੈਨੂੰ ਫਾਂਸੀ ਲੁਆਇਆ ਸੀਹਾਏ! … Read more