ਆਓ ਗ਼ਜ਼ਲ ਲਿਖਣੀ ਸਿੱਖੀਏ-4

ਲਗਾਂ ਨੂੰ ਖ਼ਾਰਜ ਕਰਨ ਦੇ ਨਿਯਮ ਮਾਤਰਾਵਾਂ ਦੀ ਗਿਣਤੀ ਕਰਦੇ ਸਮੇਂ ਲਘੂ-ਲਗਾਂ (ਸਿਹਾਰੀ, ਔਂਕੜ ਅਤੇ ਬਿੰਦੀ) ਤਾਂ ਹਮੇਸ਼ਾ ਹੀ ਗਿਣਤੀ ’ਚੋਂ ਖ਼ਾਰਜ਼ ਕਰ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਉਹ ਉਚਾਰਨ ਸਮੇਂ ਕੋਈ ਸਮਾਂ ਨਹੀਂ ਲੈਂਦੀਆਂ। ਪਰ ਕਈ ਵਾਰੀ ਦੀਰਘ-ਲਗਾਂ ਨੂੰ ਵੀ ਆਪਾਂ ਬੋਲਦੇ ਸਮੇਂ  ਥੋੜ੍ਹਾ ਦਬਾ ਕੇ ਬੋਲਦੇ ਹਾਂ, ਐਸੀ ਹਾਲਤ ਵਿੱਚ ਉਹ ਵੀ ਗਿਣਤੀ ਵਿਚੋਂ … Read more

ਆਓ ਗ਼ਜ਼ਲ ਲਿਖਣੀ ਸਿੱਖੀਏ-3

ਰੁਕਨਾਂ ਬਾਰੇ ਹੋਰ ਵਿਸਥਾਰ ਪਿਛਲੇ ਪਾਠ ਵਿੱਚ ਆਪਾਂ ਕੇਵਲ ਦੋ ਰੁਕਨਾਂ ‘ਫ਼ੇ’ ਅਤੇ ‘ਫ਼ੇਲੁਨ’ ਬਾਰੇ ਹੀ ਵਿਚਾਰ ਕੀਤੀ ਸੀ। ਇਸ ਪਾਠ ਵਿੱਚ ਅਸੀਂ ਰੁਕਨਾਂ ਬਾਰੇ ਜ਼ਰਾ ਹੋਰ ਵਿਸਥਾਰ ਵਿੱਚ ਗੱਲ ਕਰਾਂਗੇ। ਮਾਤਰਾਵਾਂ ਦੇ ਛੋਟੇ-ਵੱਡੇ ਸਮੂਹਾਂ ਨੂੰ ‘ਰੁਕਨ’ ਕਿਹਾ ਜਾਂਦਾ ਹੈ। ਇਹਨਾਂ ਨਾਲ ਕਿਸੇ ਸ਼ਿਅਰ ਦੇ ਵਜ਼ਨ (ਲੰਬਾਈ) ਨੂੰ ਮਿਣਿਆ ਜਾ ਸਕਦਾ ਹੈ। ਜਿਵੇਂ ਕਿਸੇ ਵਸਤੂ … Read more

ਆਓ ਗ਼ਜ਼ਲ ਲਿਖਣੀ ਸਿੱਖੀਏ-2

ਪੰਜਾਬੀ ਪਿਆਰਿਓ ! ਲਫ਼ਜ਼ਾਂ ਦਾ ਪੁਲ ਦੀ ‘ਆਓ ਗ਼ਜ਼ਲ ਲਿਖਣੀ ਸਿੱਖੀਏ’ ਪਾਠ ਲੜੀ ਤਹਿਤ ਦੂਸਰਾ ਪਾਠ ਹਾਜ਼ਿਰ ਹੈ। ਇਹ ਪਾਠ ਪੜ੍ਹ ਕੇ ਤੁਹਾਡੇ ਮਨ ਵਿਚ ਜੋ ਵੀ ਸਵਾਲ, ਸ਼ੰਕੇ ਜਾਂ ਵਿਚਾਰ ਆਉਂਦੇ ਹਨ, ਉਹ ਤੁਸੀ ਲੇਖ ਦੇ ਹੇਠਾਂ ਟਿੱਪਣੀ (ਕੁਮੈਂਟ) ਦੇ ਰੂਪ ਵਿਚ ਲਿਖ ਸਕਦੇ ਹੋ। ਸਾਰੇ ਸਵਾਲ, ਸ਼ੰਕੇ ਅਤੇ ਵਿਚਾਰ ਅਮਰਜੀਤ ਸਿੰਘ ਸੰਧੂ ਹੁਰਾਂ … Read more

ਆਓ ਗ਼ਜ਼ਲ ਲਿਖਣੀ ਸਿੱਖੀਏ-1

 ਲਫ਼ਜ਼ਾਂ ਦਾ ਪੁਲ ਦੇ ਮਦਦ ਸੈਕਸ਼ਨ ਰਾਹੀਂ ਅਸੀ ਪੰਜਾਬੀ ਭਾਸ਼ਾ ਨੂੰ ਕੰਮਪਿਊਟਰ ਤੇ ਵਰਤਣ ਦੀ ਤਕਨੀਕ ਬਾਰੇ ਜਾਣਕਾਰੀ ਦਿੰਦੇ ਹਾਂ। ਲੰਮੇ ਸਮੇਂ ਤੋਂ ਅਸੀ ਇਸ ਰਾਹੀਂ ਸਾਹਿਤਕ ਸਿਨਫਾਂ ਦੀਆਂ ਬਾਰੀਕੀਆਂ ਦੱਸਣ ਲਈ ਵੀ ਕਾਰਜਸ਼ੀਲ ਸਾਂ ਅਤੇ ਸਾਡੇ ਯਤਨਾਂ ਨੂੰ ਓਦੋਂ ਬੂਰ ਪਿਆ, ਜਦੋਂ ਉਸਤਾਦ ਸ਼ਾਇਰ ਅਮਰਜੀਤ ਸਿੰਘ ਸੰਧੂ ਹੁਰਾਂ ਨੇ ਆਪਣੇ ਲੰਬੇ ਤਜਰਬੇ ਅਤੇ ਸ਼ਾਇਰੀ … Read more

ਫੇਸਬੁੱਕ, ਚੈਟ, ਈ-ਮੇਲ ਵਿਚ ਪੰਜਾਬੀ ਲਿਖਣਾ ਸਿੱਖੋ । ਪੰਜਾਬੀ ਟਾਈਪਿੰਗ ਬਾਰੇ ਜਾਣਕਾਰੀ

ਦੋਸਤੋ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਦੁਨੀਆਂ ਦੀਆਂ ਹਜ਼ਾਰਾਂ ਖੇਤਰੀ ਭਾਸ਼ਾਵਾਂ ਦੇ ਖਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਕੰਪਿਊਟਰ ਅਤੇ ਇੰਟਰਨੈੱਟ ਦੇ ਵੱਧਦੇ ਪਸਾਰੇ ਨਾਲ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਆਪਣੀ ਮਾਂ-ਬੋਲੀ ਨੂੰ ਵਕਤ ਦੇ ਹਾਣ ਦਾ ਬਣਾਉਣ ਦਾ ਇਹੀ ਵੇਲਾ ਹੈ। ਕੰਪਿਊਟਰ ‘ਤੇ ਆਮ ਪੰਜਾਬੀ ਟਾਈਪ ਕਰਨ ਨਾਲੋਂ ਇੰਟਰਨੈੱਟ ਵਾਸਤੇ ਪੰਜਾਬੀ … Read more

ਬਰਾਹਾ ਟੂਲ ਨਾਲ ਪੰਜਾਬੀ ਕਿਵੇਂ ਲਿਖੀਏ? Punjabi Typing Lesson based on Baraha Tool

ਬਰਾਹਾ ਟੂਲ ਨਾਲ ਪੰਜਾਬੀ ਲਿਖਣੀ ਬਹੁਤ ਸੌਖੀ ਹੈ ਸਭ ਤੋ ਪਹਿਲਾਂ ਪੰਜਾਬੀ ਟਾਈਪਿੰਗ ਟੂਲ ਇੱਥੋਂ ਡਾਊਨਲੋਡ ਕਰੋ। ਡਾਉਨਲੋਡ ਕਰਨ ਤੋਂ ਬਾਦ ਬਰਾਹਾ ਖੋਲੋ ਤੇ Default Language ਦੀ ਜਗਾ ਤੇ Punjabi ਸੈਟ ਕਰੋ OK ਕਰਨ ਤੋਂ ਬਾਦ ਤੁਹਾਡੇ ਸਾਹਮਣੇ ਤਿੰਨ ਹਿੱਸਿਆਂ ਵਾਲੀ ਸਕਰੀਨ ਨਜ਼ਰ ਆਵੇਗੀ ਸਭ ਤੋ ਥੱਲੇ ਵਾਲੀ ਸਕਰੀਨ ਤੇ ਰੋਮਨ ‘ਚ ਪੰਜਾਬੀ ਲਿਖਣੀ ਸ਼ੁਰੂ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com