ਜ਼ਖ਼ਮ । ਜਿੰਦਰ
‘‘ਮੈਨੂੰ ਤਾਂ ਐਡੀ ਦੂਰੋਂ ਸੰਵਾਰ ਕੇ ਨ੍ਹੀਂ ਦਿੱਸਦਾ,’’ ਤਾਇਆ ਜੀ ਨੇ ਆਪਣੀ ਖੁੂੰਡੀ ਨੂੰ ਹੱਥ ਪਾ ਕੇ ਉੱਠਦਿਆਂ ਹੋਇਆਂ ਕਿਹਾ ਸੀ। ਉਹ ਟੀਵੀ ਤੋਂ ਦੋ ਕੁ ਫੁੱਟ ਦੂਰ, ਬਿਲਕੁਲ ਸਾਹਮਣੇ, ਪੈਰਾਂ ਭਾਰ ਜਾ ਬੈਠੇ ਸਨ। ਮੈਂ ਆਪ ਕੁਰਸੀ ਚੁੱਕ ਕੇ ਉਨ੍ਹਾਂ ਦੇ ਕੋਲ ਲੈ ਗਿਆ ਸੀ। ਮਲੋਜ਼ੋਰੀ ਉਨ੍ਹਾਂ ਨੂੰ ਕੁਰਸੀ ’ਤੇ ਬੈਠਾਇਆ ਸੀ। ਉਹ ਆਪਣੀ … Read more